Punjab

76ਵੇਂ ਗਣਤੰਤਰ ਦਿਵਸ ਮੌਕੇ ਕਾਂਗਰਸੀ ਆਗੂ ਬਲਜੀਤ ਕੌਰ ਬੰਗੜ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ

ਫ਼ਿਰੋਜ਼ਪੁਰ, 27 ਜਨਵਰੀ (ਬਾਲ ਕਿਸ਼ਨ)– ਕਾਂਗਰਸ ਪਾਰਟੀ ਹਾਈ ਕਮਾਂਡ ਅਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜੀਰਾ, ਸਾਬਕਾ ਐਮਐਲਏ ਪਰਮਿੰਦਰ ਸਿੰਘ ਪਿੰਕੀ, ਸਾਬਕਾ ਐਮਐਲਏ ਰਮਿੰਦਰ ਆਵਲਾ , ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਤੇ ਰਹਿਨੁਮਾਈ ਹੇਠ ਮੈਡਮ ਬਲਜੀਤ ਕੌਰ ਬੰਗੜ ਦੀ ਯੋਗ ਅਗਵਾਈ ਵਿੱਚ ਐਤਵਾਰ ਨੂੰ ਸਥਿਤ ਕਾਂਗਰਸ ਭਵਨ ਫਿਰੋਜ਼ਪੁਰ ਛਾਉਣੀ ਵਿਖੇ ਰਾਸ਼ਟਰੀ ਗੁਣ ਗਾਉਂਦੇ ਹੋਏ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਾਬਕਾ ਐਮਐਲਏ ਗੁਰਨੈਬ ਸਿੰਘ ਬਰਾੜ, ਸਰਬਜੀਤ ਕੌਰ ਮੁਦਕੀ ਜਿਲਾ ਪ੍ਰਧਾਨ ਮਹਿਲਾ ਕਾਂਗਰਸ,ਹਰਿੰਦਰ ਸਿੰਘ ਖੋਸਾ, ਅਮਰਿੰਦਰ ਸਿੰਘ ਟਿੱਕਾ, ਮਨੀਸ਼ ਕੁਮਾਰ ਸੁਲਹਾਣੀ, ਜੋਬਨਜੀਤ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਗੁਰਬਖਸ਼ ਸਿੰਘ ਭਾਵੜਾ, ਬਲਾਕ ਪ੍ਰਧਾਨ ਕਮਲਪ੍ਰੀਤ ਸਿੰਘ ਗਿੱਲ, ਬਲਾਕ ਪ੍ਰਧਾਨ ਤਜਿੰਦਰ ਸਿੰਘ ਬਿੱਟੂ, ਬਲਾਕ ਪ੍ਰਧਾਨ ਅਮਰੀਕ ਸਿੰਘ, ਬਲਾਕ ਪ੍ਰਧਾਨ ਰਜੇਸ਼ ਕੁਮਾਰ ਗੋਇਲ, ਬਾਜ ਸਿੰਘ ਫਰੀਦੇ ਵਾਲਾ,ਸਰਪੰਚ ਹੈਪੀ ਫਿਰੋਜ਼ਸ਼ਾਹ, ਪੰਚ ਹਰਦਿਆਲ ਸਿੰਘ ਅੱਛੇ ਵਾਲਾ, ਜਗਸੀਰ ਸਿੰਘ ਖੋਸਾ, ਪੁਸ਼ਪਿੰਦਰ ਸਿੰਘ ਸੰਧੂ, ਸਾਦਕ ਮੰਤਰੀ, ਸੁਲੱਖਣ ਸਿੰਘ ਸੁਲਿਆਣੀ, ਬਲਵਿੰਦਰ ਸਿੰਘ ਕੱਕਣ ਸਰਪੰਚ, ਸਤਨਾਮ ਸਿੰਘ ਨਵਾਂ ਪੂਰਬਾ, ਬਾਜ ਸਿੰਘ ਐਮਸੀ, ਕੁਲਵੰਤ ਸਿੰਘ ਫੌਜੀ, ਹੈਪੀ ਸਰਪੰਚ ਲੂੰਬੜੀ ਵਾਲਾ, ਕੁਲਬੀਰ ਸਿੰਘ ਠੇਠਰ ਕਲਾ, ਸਤਨਾਮ ਸਿੰਘ ਮਹਾਲਮ, ਕਰਮਜੀਤ ਸਿੰਘ ਹਰਾਜ, ਸਰਪੰਚ ਦਵਿੰਦਰ ਸਿੰਘ ਰਹੀਮੇ ਕੇ, ਮਨਪ੍ਰੀਤ ਸਿੰਘ ਸੋਢੀ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button