Punjab

12 ਸਾਲਾ ਬੱਚੀ ਨਾਲ ਜ਼ਬਰ ਜਨਾਹ, ਆਟੋ ਚਾਲਕ ਗ੍ਰਿਫਤਾਰ

ਪਟਿਆਲਾ, 31 ਮਾਰਚ, 2025: ਪਟਿਆਲਾ ਵਿਚ ਇਕ 12 ਸਾਲਾ ਬੱਚੀ ਨਾਲ ਆਟੋ ਚਾਲਕ ਵੱਲੋਂ ਜ਼ਬਰ ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਆਟੋ ਚਾਲਕ ਗ੍ਰਿਫਤਾਰ ਕਰ ਲਿਆ ਹੈ। ਅਸਲ ਵਿਚ ਇਸ ਆਟੋ ਚਾਲਕ ਦੇ ਈ ਰਿਕਸ਼ਾ ਵਿਚ ਹੀ 12 ਸਾਲਾ ਬੱਚੀ ਸਕੂਲ ਜਾਂਦੀ ਤੇ ਆਉਂਦੀ ਸੀ। ਇਸਨੇ ਸੁੰਨਸਾਨ ਥਾਂ ’ਤੇ ਲਿਜਾ ਕੇ ਬੱਚੀ ਨਾਲ ਜ਼ਬਰ ਜਨਾਹ ਕੀਤਾਇਸਦਾ ਖੁੱਲ੍ਹਾਸਾ 8 ਮਹੀਨੇ ਬਾਅਦ ਉਦੋਂ ਹੋਇਆ ਜਦੋਂ ਬੱਚੀ ਗਰਭਵਤੀ ਨਿਕਲੀਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਆਟੋ ਚਾਲਕ ਗ੍ਰਿਫਤਾਰ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button