
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 11 ਮਈ 2025 – ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਦੀ ਤੁਰੰਤ ਸਹਾਇਤਾ ਲਈ ਪੰਜਾਬ ਸਰਕਾਰ ਵੱਲੋਂ ਹਰ ਜ਼ਿਲ੍ਹੇ ਲਈ ਕੰਟਰੋਲ ਰੂਮ ਨੰਬਰ ਜਾਰੀ ਕਰ ਦਿੱਤੇ ਗਏ ਹਨ। ਇਹ ਨੰਬਰ ਸਿੱਧਾ ਜ਼ਿਲ੍ਹਾ ਪ੍ਰਸ਼ਾਸਨ ਜਾਂ ਹੋਰ ਜ਼ਰੂਰੀ ਵਿਭਾਗਾਂ ਨਾਲ ਸੰਪਰਕ ਸਥਾਪਤ ਕਰਨ ਵਿੱਚ ਮਦਦ ਕਰਨਗੇ।
ਕੈਂਪੇਨ ਤਹਿਤ ਜਾਰੀ ਕੀਤੇ ਨੰਬਰਾਂ ਵਿੱਚ 23 ਜ਼ਿਲ੍ਹਿਆਂ ਦੇ ਮੁੱਖ ਕਨੈਕਟ ਨੰਬਰ ਸ਼ਾਮਲ ਹਨ, ਜਿਨ੍ਹਾਂ ‘ਤੇ ਕਿਸੇ ਵੀ ਤਰ੍ਹਾਂ ਦੀ ਤੁਰੰਤ ਮਦਦ ਲਈ ਰਾਬਤਾ ਕੀਤਾ ਜਾ ਸਕਦਾ ਹੈ।
ਮੁੱਖ ਨੰਬਰ ਕੁਝ ਇਸ ਤਰ੍ਹਾਂ ਹਨ:
- ਅੰਮ੍ਰਿਤਸਰ: 01832-226262, 79738-67446
- ਜਲੰਧਰ: 0181-2224417, 112
- ਮੋਹਾਲੀ: 0172-2219505, 2219506, 2219211
- ਲੁਧਿਆਣਾ: 0161-2403100, 78370-18500
- ਬਠਿੰਡਾ: 0164-2862100, 2862101
- ਪਟਿਆਲਾ: 0175-2350550, 98764-32100
- ਸੰਗਰੂਰ: 01672-234128, 80545-45100
- ਫ਼ਾਜ਼ਿਲਕਾ: 01638-261555, 260555



