Punjab

ਸੜਕ ਹਾਦਸੇ ‘ਚ ASI ਦੀ ਮੌਤ, ਰੇਡ ਕਰ ਕੇ ਆ ਰਹੇ ਸਨ ਵਾਪਸ

ਬਠਿੰਡਾ/ਸ੍ਰੀ ਮੁਕਤਸਰ ਸਾਹਿਬ, 17 ਜੂਨ :  ਇਸ ਵੇਲੇ ਦੀ ਵੱਡੀ ਖ਼ਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਟਿਆਲਾ-ਰਾਜਪੁਰੇ ਤੋਂ ਰੇਡ ਕਰ ਕੇ ਵਾਪਸ ਆ ਰਹੇ ਸੀਆਈਏ ਸਟਾਫ ਨਾਲ ਸ੍ਰੀ ਮੁਕਤਸਰ ਸਾਹਿਬ ਰਾਮਪੁਰਾ ਬਠਿੰਡਾ ਨਜ਼ਦੀਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ‘ਚ ਏਐਸਆਈ ਜਲੰਧਰ ਸਿੰਘ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ, ਇੰਸਪੈਕਟਰ ਰਾਜਵੀਰ ਸਿੰਘ ਗੰਭੀਰ ਹਾਲਤ ‘ਚ ਹਨ, ਜੋ ਇਲਾਜ ਅਧੀਨ ਹਨ। ਬਾਕੀ ਤਿੰਨ ਮੁਲਾਜ਼ਮਾਂ ਦੇ ਵੀ ਸੱਟਾਂ ਹਨ, ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button