Punjab

ਵਿਕੀ ਮਿਡੂਖੇੜਾ ਹੱਤਿਆ ਮਾਮਲੇ ‘ਚ ਆਇਆ ਨਵਾਂ ਮੋੜ, ਧਰਮਿੰਦਰ ਗੁੱਗਣੀ ਨਾਮਜ਼ਦ

ਐੱਸਏਐੱਸ ਨਗਰ, 8 ਮਈ- ਸਾਬਕਾ ਅਕਾਲੀ ਯੂਥ ਆਗੂ ਵਿਕੀ ਮਿੱਡੂਖੇੜਾ ਦੀ 2021 ਵਿਚ ਹੋਈ ਦਿਨ ਦਿਹਾੜੇ ਹੱਤਿਆ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਮਾਮਲੇ ‘ਚ ਧਰਮਿੰਦਰ ਗੁੱਗਣੀ ਨੂੰ ਨਾਮਜ਼ਦ ਕੀਤਾ ਗਿਆ ਹੈ। ਗੁੱਗਣੀ ਨੇ ਆਪਣੇ ਵਕੀਲ ਰਾਹੀਂ ਮੋਹਾਲੀ ਜ਼ਿਲ੍ਹਾ ਅਦਾਲਤ ‘ਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ ਜਿਸ ‘ਤੇ ਅਦਾਲਤ ਨੇ ਮੋਹਾਲੀ ਪੁਲਿਸ ਨੂੰ ਨੋਟਿਸ ਜਾਰੀ ਕਰਦਿਆਂ 8 ਮਈ ਲਈ ਜਵਾਬ ਤਲਬ ਕੀਤਾ ਹੈ। ਹਾਲਾਂਕਿ ਧਰਮਿੰਦਰ ਗੁੱਗਣੀ ਇੱਕ ਹੋਰ ਕਤਲ ਮਾਮਲੇ ਵਿਚ ਪਹਿਲਾਂ ਤੋਂ ਸਜ਼ਾ ਭੁਗਤ ਰਿਹਾ ਹੈ।

ਕਈ ਗੈਂਗਸਟਰ ਪਹਿਲਾਂ ਹੀ ਅਦਾਲਤ ਤੋਂ ਬਰੀ

Related Articles

Leave a Reply

Your email address will not be published. Required fields are marked *

Back to top button