Punjab

ਲੁਧਿਆਣਾ ਦੇ ਇਨ੍ਹਾਂ 16 ਪਿੰਡਾਂ ‘ਚ ਹੀ ਹੋਵੇੇਗਾ Blackout, ਦੇਖੋ ਲਿਸਟ

ਲੁਧਿਆਣਾ, 7 ਮਈ-: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਅਨੁਸਾਰ, ਲੁਧਿਆਣਾ ਦੇ ਸਿਰਫ਼ 16 ਪਿੰਡਾਂ ਵਿੱਚ ਹੀ ਬਲੈਕਆਊਟ ਹੋਵੇਗਾ। ਜਦੋਂ ਕਿ ਪਹਿਲਾਂ ਇਹ ਦੱਸਿਆ ਗਿਆ ਸੀ ਕਿ ਲੁਧਿਆਣਾ ਸ਼ਹਿਰ ਵਿੱਚ ਅੱਜ ਰਾਤ 8:00 ਤੋਂ 8:30 ਵਜੇ ਤੱਕ ਬਲੈਕਆਊਟ ਰਹੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ ਕਿ ਉਹ ਕਿਹੜੇ 16 ਪਿੰਡ ਹਨ ਜਿੱਥੇ ਬਿਜਲੀ ਬੰਦ ਹੋਵੇਗੀ। ਜਨਤਕ ਹਿੱਤ ਵਿੱਚ ਜਾਰੀ ਜਾਣਕਾਰੀ ਮੁਤਾਬਕ ਅੱਜ ਰਾਤ 8 ਵਜੇ ਤੋਂ 8:30 ਵਜੇ ਤੱਕ ਲੁਧਿਆਣਾ ਦੇ ਸਿਰਫ਼ ਖਾਸ ਖੇਤਰਾਂ ਵਿੱਚ ਬਲੈਕਆਊਟ ਕੀਤਾ ਜਾਵੇਗਾ।

1. ਭਨੋਹੜ – ਭਨੋਹੜ, ਹਸਨਪੁਰ, ਬੱਦੋਵਾਲ

2. ਰੁੜਕਾ- ਰੁੜਕਾ, ਜੰਗਪੁਰ, ਖਡੂਰ

3. ਹਵੇਲੀ- ਸਿਟੀ ਅੱਡਾ ਦਾਖਾ

4. ਅੱਡਾ ਸਿਟੀ- ਸਿਟੀ ਅੱਡਾ ਦਾਖਾ

5. ਅਜੀਤਸਰ- ਸਿਟੀ ਅੱਡਾ ਦਾਖਾ

6. ਹਵੇਲੀ- ਸਿਟੀ ਅੱਡਾ ਦਾਖਾ

7. ਆਈਟੀਬੀਪੀ – ਸੁਤੰਤਰ

8. ਈਸੇਵਾਲ – ਈਸੇਵਾਲ, ਗਾਹੌਰ, ਦੇਤਵਾਲ

9. ਬੜੈਚ- ਮੁੱਲਾਂਪੁਰ, ਕੈਲਪੁਰ, ਬੜੈਚ

10. ਸ਼ੈਲਰ- ਮੁੱਲਾਂਪੁਰ, ਮਿਦਿਆਨੀ, ਮੋਰਕਰੀਮਾ

11. ਬੂਥਗੜ੍ਹ- ਦਾਖਾ ਸਮੇਤ ਬੱਦੋਵਾਲ ਛਾਉਣੀ ਖੇਤਰ 66kV ਰਾਜਗੁਰੂ ਨਗਰ ਤੋਂ ਫੀਡ ਵੀ ਬੰਦ ਰਹੇਗਾ।

Related Articles

Leave a Reply

Your email address will not be published. Required fields are marked *

Back to top button