Punjab

ਰੋਪੜ ਦੇ ਇਸ ਪਿੰਡ ‘ਚ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਕੀਤੀ ਹੱਤਿਆ, ਕੀਤਾ ਆਤਮ ਸਮਰਪਣ

ਰੂਪਨਗਰ, 9 ਫਰਵਰੀ- ਰੂਪਨਗਰ ਦੇ ਘਾੜ ਇਲਾਕੇ ਦਾ ਪਿੰਡ ਮਾਜਰੀ ਜੱਟਾ ਵਿਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰਨ ਦੀ ਸੂਚਨਾ ਮਿਲੀ ਹੈ। ਮਾਰਨ ਉਪਰੰਤ ਪਤੀ ਨੇ ਥਾਣਾ ਸਦਰ ਪੁਲਿਸ ਰੂਪਨਗਰ ਵਿਖੇ ਆਤਮ ਸਮਰਪਣ ਕੀਤਾ ਹੈ। ਜਾਣਕਾਰੀ ਅਨੁਸਾਰ ਭੂਪਿੰਦਰ ਸਿੰਘ ਭੂਰਾ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਚਰਨਜੀਤ ਕੌਰ ਦੀ ਹੱਤਿਆ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਅਜੇ ਤਕ ਕਾਰਨਾਂ ਦਾ ਪਤਾ ਨਹੀਂ ਲੱਗਾ।

Related Articles

Leave a Reply

Your email address will not be published. Required fields are marked *

Back to top button