National

ਰਾਸ਼ਟਰੀ ਸੁਰੱਖਿਆ ਪ੍ਰੋਟੋਕੋਲ ਚ ਢਿੱਲ ਦੇਣ ‘ਤੇ ਕਾਂਗਰਸ ਦੇ ਸੰਸਦ ਮੈਂਬਰ ਮਨਿਕਮ ਟੈਗੋਰ ਵਲੋਂ ਲੋਕ ਸਭਾ ਚ ਮੁਲਤਵੀ ਪ੍ਰਸਤਾਵ ਲਈ ਨੋਟਿਸ

ਨਵੀਂ ਦਿੱਲੀ, 13 ਫਰਵਰੀ – ਕਾਂਗਰਸ ਦੇ ਸੰਸਦ ਮੈਂਬਰ ਮਨਿਕਮ ਟੈਗੋਰ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਗੁਜਰਾਤ ਵਿਚ ਖਾਵੜਾ ਨਵਿਆਉਣਯੋਗ ਊਰਜਾ ਪ੍ਰੋਜੈਕਟ ਲਈ “ਰਾਸ਼ਟਰੀ ਸੁਰੱਖਿਆ ਪ੍ਰੋਟੋਕੋਲ” ਵਿਚ ਢਿੱਲ ਦੇਣ ‘ਤੇ ਚਰਚਾ ਕਰਨ ਲਈ ਲੋਕ ਸਭਾ ਵਿਚ ਸਦਨ ਦੇ ਕੰਮਕਾਜ ਨੂੰ ਮੁਲਤਵੀ ਕਰਨ ਲਈ ਇਕ ਮਤਾ ਪੇਸ਼ ਕਰਨ ਦਾ ਨੋਟਿਸ ਦਿੱਤਾ। ਖਾਵੜਾ ਊਰਜਾ ਪ੍ਰੋਜੈਕਟ ਲਈ “ਰਾਸ਼ਟਰੀ ਸੁਰੱਖਿਆ ਪ੍ਰੋਟੋਕੋਲ” ਚ ਢਿੱਲ ਦੇਣ ‘ਤੇ ਕਾਂਗਰਸ ਵਲੋਂ ਲੋਕ ਸਭਾ ਚ ਮੁਲਤਵੀ ਪ੍ਰਸਤਾਵ ਲਈ ਨੋਟਿਸ ਦਿੱਤਾ।

Related Articles

Leave a Reply

Your email address will not be published. Required fields are marked *

Back to top button