National

ਮਾਮਲਾ ਸੈਫ ਅਲੀ ਖਾਨ ‘ਤੇ ਹਮਲੇ ਦਾ : ਮੁਹੰਮਦ ਸ਼ਰੀਫੁਲ ਦਾ 5 ਦਿਨਾਂ ਦਾ ਮਿਲਿਆ ਪੁਲਿਸ ਰਿਮਾਂਡ

ਮੁੰਬਈ (ਮਹਾਰਾਸ਼ਟਰ), 19 ਜਨਵਰੀ-ਸੈਫ ਅਲੀ ਖਾਨ ਉਤੇ ਹਮਲੇ ਦੇ ਦੋਸ਼ੀ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੂੰ ਮੁੰਬਈ ਦੀ ਬਾਂਦਰਾ ਹਾਲੀਡੇਅ ਕੋਰਟ ਤੋਂ ਲਿਆ ਗਿਆ। ਅਦਾਲਤ ਨੇ ਉਸਦੀ 5 ਦਿਨਾਂ ਦੀ ਪੁਲਿਸ ਹਿਰਾਸਤ ਮਨਜ਼ੂਰ ਕਰ ਲਈ ਹੈ।

Related Articles

Leave a Reply

Your email address will not be published. Required fields are marked *

Back to top button