National
ਮਨੀਸ਼ ਤਿਵਾੜੀ ਵਲੋਂ ਸਰਹੱਦ ਨੇੜੇ ਨਵਿਆਉਣਯੋਗ ਊਰਜਾ ਸਹੂਲਤ ਦੀ ਸਥਾਪਨਾ ‘ਤੇ ਚਰਚਾ ਲਈ ਲੋਕ ਸਭਾ ਚ ਮੁਲਤਵੀ ਪ੍ਰਸਤਾਵ ਦਾਇਰ

ਨਵੀਂ ਦਿੱਲੀ, 13 ਫਰਵਰੀ – ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਇਕ ਨਵਿਆਉਣਯੋਗ ਊਰਜਾ ਸਹੂਲਤ ਦੀ ਸਥਾਪਨਾ ‘ਤੇ ਚਰਚਾ ਕਰਨ ਲਈ ਲੋਕ ਸਭਾ ਵਿਚ ਇਕ ਮੁਲਤਵੀ ਪ੍ਰਸਤਾਵ ਦਾਇਰ ਕੀਤਾ।



