ਵਾਸ਼ਿੰਗਟਨ ਡੀ.ਸੀ., 13 ਫਰਵਰੀ – ਸੈਨੇਟ ਦੁਆਰਾ ਉਸਦੀ ਪੁਸ਼ਟੀ ਕੀਤੇ ਜਾਣ ਤੋਂ ਕੁਝ ਘੰਟੇ ਬਾਅਦ ਹੀਤੁਲਸੀ ਗੈਬਾਰਡ ਨੂੰ ਬੁੱਧਵਾਰ (ਸਥਾਨਕ ਸਮੇਂ) ਨੂੰ ਵ੍ਹਾਈਟ ਹਾਊਸ ਵਿਖੇ ਨੈਸ਼ਨਲ ਇੰਟੈਲੀਜੈਂਸ (ਡੀ.ਐਨ.ਆਈ.) ਦੇ ਡਾਇਰੈਕਟਰ ਵਜੋਂ ਸਹੁੰ ਚੁਕਾਈ ਗਈ।