ਨਵੀਂ ਦਿੱਲੀ, 8 ਫਰਵਰੀ- ਚੋਣ ਕਮਿਸ਼ਨ ਦੇ ਅਨੁਸਾਰ, ਨਵੀਂ ਦਿੱਲੀ ਹਲਕੇ ਵਿਚ 6ਵੇਂ ਦੌਰ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ, ਭਾਜਪਾ ਦੇ ਪਰਵੇਸ਼ ਵਰਮਾ ‘ਆਪ’ ਦੇ ਅਰਵਿੰਦ ਕੇਜਰੀਵਾਲ ਤੋਂ 225 ਵੋਟਾਂ ਦੇ ਫਰਕ ਨਾਲ ਅੱਗੇ ਹਨ।