Punjab

ਬਾਘਾਪੁਰਾਣਾ ਦੀ ਅਮਨਦੀਪ ਸੋਢੀ ਬਰੈਂਪਟਨ ਸੈਂਟਰ ਤੋ ਮੈਂਬਰ ਪਾਰਲੀਮੈਂਟ ਬਣੀ

ਬਰੈਂਪਟਨ, 29 ਅਪ੍ਰੈਲ- ਬਰੈਂਪਟਨ ਸੈਂਟਰ ਹਲਕੇ ਤੋ ਲਿਬਰਲ ਪਾਰਟੀ ਦੀ ਉਮੀਦਵਾਰ ਅਮਨਦੀਪ ਕੌਰ ਸੋਢੀ ਨੇ ਪਹਿਲੀ ਵਾਰ ਫਸਵੀ ਟੱਕਰ ਵਿਚੋਂ ਜਿੱਤ ਪ੍ਰਾਪਤ ਕੀਤੀ ਹੈ । ਉਹਨਾਂ ਦਾ ਪਰਿਵਾਰ ਮੋਗਾ ਜਿਲ੍ਹੇ ਦਾ ਕਸਬਾ ਬਾਘਾਪੁਰਾਣਾ ਦਾ ਰਹਿਣ ਵਾਲਾ ਹੈ ।

Related Articles

Leave a Reply

Your email address will not be published. Required fields are marked *

Back to top button