Punjab
ਪੰਜਾਬ ਸਰਕਾਰ ਵੱਲ 6 IAS ਅਧਿਕਾਰੀਆਂ ਦੇ ਤਬਾਦਲੇ , 2017 ਬੈਚ ਦੇ ਅਧਿਕਾਰੀ ਸਾਗਰ ਸੇਤੀਆ ਨੂੰ ਵਿਸ਼ੇਸ ਸਾਰੰਗਲ ਦੀ ਜਗ੍ਹਾ ਤੇ ਮੋਗਾ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਕੀਤਾ ਗਿਆ ਤੈਨਾਤ

ਚੰਡੀਗੜ੍ਹ, 27 ਫਰਵਰੀ–ਪੰਜਾਬ ਸਰਕਾਰ ਵੱਲ 6 IAS ਅਧਿਕਾਰੀਆਂ ਦੇ ਤਬਾਦਲੇ , 2017 ਬੈਚ ਦੇ ਅਧਿਕਾਰੀ ਸਾਗਰ ਸੇਤੀਆ ਨੂੰ ਵਿਸ਼ੇਸ ਸਾਰੰਗਲ ਦੀ ਜਗ੍ਹਾ ਤੇ ਮੋਗਾ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਤੈਨਾਤ ਕੀਤਾ ਗਿਆ।



