Punjab

ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਮਿਲੇ ਨਵੇਂ ਚੇਅਰਮੈਨ 

ਚੰਡੀਗੜ੍ਹ/ਅੰਮ੍ਰਿਤਸਰ, 5 ਮਾਰਚ-ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਨਵੇਂ ਚੇਅਰਮੈਨ ਮਿਲੇ ਹਨ। ਗਵਰਨਰ ਪੰਜਾਬ ਨੂੰ ਭੇਜੀ ਫਾਈਲ ਤੇ ਕਾਰਵਾਈ ਕਰਦਿਆਂ ਅਮਰਪਾਲ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਦੇਖੋ ਆਰਡਰ

Related Articles

Leave a Reply

Your email address will not be published. Required fields are marked *

Back to top button