ਡਾ: ਰਮਨਦੀਪ ਕੌਰ
ਚੰਡੀਗੜ੍ਹ, 28 ਅਪ੍ਰੈਲ-ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ ਪੰਜਾਬ ਸਰਕਾਰ ਨੇ ਗਰੁੱਪ ਏ ਦੇ 7 ਅਧਿਕਾਰੀਆਂ ਨੂੰ ਇੱਧਰੋਂ–ਉੱਧਰ ਕੀਤਾ ਹੈ। ਲਿਸਟ ਵਿਚ ਮੋਹਾਲੀ, ਹੁਸ਼ਿਆਰਪੁਰ, ਮਾਨਸਾ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਆਦਿ ਜ਼ਿਲ੍ਹਿਆਂ ਦੇ ਅਧਿਕਾਰੀਆਂ ਦਾ ਨਾਂ ਸ਼ਾਮਲ ਹਨ।