Punjab

ਪੰਜਾਬ ‘ਚ ਇਕ ਹੋਰ ਨੌਜਵਾਨ ਕੋਰੋਨਾ ਦਾ ਸ਼ਿਕਾਰ

ਰੇਲਵੇ 'ਚ ਕੰਮ ਕਰਦੇ ਪਿਤਾ ਨੂੰ ਮਿਲਣ ਆਇਆ ਤਾਂ ਲੱਗਿਆ ਪਤਾ

ਫਿਰੋਜ਼ਪੁਰ, 27 ਮਈ- ਫਿਰੋਜ਼ਪੁਰ ‘ਚ ਕੋਵਿਡ ਪਾਜ਼ੇਟਿਵ ਨੌਜਵਾਨ ਮਿਲਿਆ ਹੈ। ਗੁਰੂਗ੍ਰਾਮ ‘ਚ ਕੰਮ ਕਰਨ ਵਾਲਾ 25 ਸਾਲਾ ਇਕ ਨੌਜਵਾਨ ਬੁਖਾਰ ਤੇ ਖੰਘ ਤੋਂ ਪੀੜਤ ਹੋਣ ਤੋਂ ਬਾਅਦ ਆਪਣੇ ਰੇਲਵੇ ‘ਚ ਕੰਮ ਕਰਦੇ ਪਿਤਾ ਨੂੰ ਮਿਲਣ ਫਿਰੋਜ਼ਪੁਰ ਆਇਆ ਸੀ। ਇੱਥੇ ਨੌਜਵਾਨ ਦੀ ਕੋਰੋਨਾ ਰਿਪੋਰਟ ਰੈਪਿਡ ਟੈਸਟ ‘ਚ ਪਾਜ਼ੇਟਿਵ ਪਾਈ ਗਈ। ਇਸ ਤੋਂ ਬਾਅਦ ਉਸ ਨੂੰ 7 ਦਿਨਾਂ ਲਈ ਹੋਮ ਆਈਸੋਲੇਸ਼ਨ ‘ਚ ਭੇਜ ਦਿੱਤਾ ਗਿਆ।

Related Articles

Leave a Reply

Your email address will not be published. Required fields are marked *

Back to top button