Punjab

ਪੰਜਾਬੀਓ ਖੁਸ਼ਖਬਰੀ..i ਹੁਣ ਜੇ ਤੁਹਾਨੂੰ ਕੁੱਤਾ, ਬਿੱਲੀ, ਬਣਦੇ ਜਾਂ ਕੋਈ ਹੋਰ ਜਾਨਵਰ ਕੱਟ ਜਾਵੇ ਤਾਂ ਡਰਨਾ ਨਹੀਂ..?

ਹੁਣ ਤੁਹਾਨੂੰ ਨਹੀਂ ਹੋਵੇਗਾ ਹਲਕਾਅ (ਰੇਬੀਜ਼)

ਪੰਜਾਬੀਓ ਖੁਸ਼ਖਬਰੀ..i ਹੁਣ ਜੇ ਤੁਹਾਨੂੰ ਕੁੱਤਾ, ਬਿੱਲੀ, ਬਣਦੇ ਜਾਂ ਕੋਈ ਹੋਰ ਜਾਨਵਰ ਕੱਟ ਜਾਵੇ ਤਾਂ ਡਰਨਾ ਨਹੀਂ..?

ਹੁਣ ਤੁਹਾਨੂੰ ਨਹੀਂ ਹੋਵੇਗਾ ਹਲਕਾਅ (ਰੇਬੀਜ਼)
ਪੰਜਾਬ ਸਰਕਾਰ ਕਰੇਗੀ “ਮੁਫਤ” ਇਲਾਜ ਸਮੇਂ ਸਿਰ ਪਹੁੰਚ ਜਾ ਨਾ ਆਪ ਕਲੀਨਕਾਂ ‘ਤੇ
ਪੰਜਾਬ ਸਰਕਾਰ ਕਰੇਗੀ ਮੁਫਤ ਇਲਾਜ
ਹੁਣ ਰੇਬੀਜ਼ ਤੋਂ ਡਰਣ ਦੀ ਲੋੜ ਨਹੀਂ – ਪੰਜਾਬ ਸਰਕਾਰ ਨੇ ਵੱਡਾ ਕਦਮ ਚੁੱਕਿਆ!
ਹੁਣ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ‘ਚ ਐਂਟੀ-ਰੇਬੀਜ਼ ਵੈਕਸੀਨ (ARV) ਬਿਲਕੁਲ ਮੁਫ਼ਤ ਉਪਲਬਧ ਕਰਵਾਈ ਗਈ ਹੈ।
ਜੇਕਰ ਕਿਸੇ ਨੂੰ ਕੁੱਤੇ, ਬਿੱਲੀ, ਬਾਂਦਰ ਜਾਂ ਕਿਸੇ ਹੋਰ ਜਾਨਵਰ ਨੇ ਕੱਟ ਲਿਆ ਹੋਵੇ, ਤਾਂ ਇਲਾਜ ‘ਚ ਦੇਰੀ ਨਾ ਕਰੋ। ਤੁਰੰਤ ਆਪਣੇ ਨੇੜਲੇ ਆਮ ਆਦਮੀ ਕਲੀਨਿਕ ਜਾਂ ਸਰਕਾਰੀ ਹਸਪਤਾਲ ਵਿੱਚ ਜਾ ਕੇ ਇਹ ਵੈਕਸੀਨ ਲਵੋ ।
ਰੇਬੀਜ਼ ਇੱਕ ਜਾਨਲੇਵਾ ਰੋਗ ਹੈ, ਜੋ ਜਾਨਵਰ ਦੇ ਕੱਟਣ ਰਾਹੀਂ ਮਨੁੱਖੀ ਸਰੀਰ ਵਿੱਚ ਫੈਲ ਸਕਦਾ ਹੈ। ਪਰ ਖੁਸ਼ਖਬਰੀ ਇਹ ਹੈ ਕਿ ਇਹ ਰੋਗ ਐਂਟੀ-ਰੇਬੀਜ਼ ਵੈਕਸੀਨ ਨਾਲ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ, ਬਸ ਸ਼ਰਤ ਇਹ ਹੈ ਕਿ ਇਲਾਜ ਸਹੀ ਸਮੇਂ ‘ਤੇ ਹੋਵੇ ।
ਸਰਕਾਰ ਤਾਂ ਸਲਾਂਗਾ ਯੋਗ ਉੱਦਮ ਤੁਸੀਂ ਰਹੋ ਸਾਵਧਾਨ.. ਤੇ ਬੇਫਿਕਰੇ ਹੋ ਕੇ ਕਰਵਾਓ ਇਲਾਜ
ਐਂਟੀ ਰੇਬੀਜ਼ ਵੈਕਸੀਨ ਹੁਣ ਆਮ ਆਦਮੀ ਕਲੀਨਿਕਾਂ ਵਿੱਚ ਮੌਜੂਦ
ਇਲਾਜ ਮੁਫ਼ਤ ਅਤੇ ਸਿੱਧਾ ਉਪਲਬਧ
ਜਾਨਵਰ ਦੇ ਕੱਟਣ ਨਾਲ ਦੇਰੀ ਨਾ ਕਰੋ
ਆਪਣੇ ਪਰਿਵਾਰ ਅਤੇ ਬੱਚਿਆਂ ਦੀ ਰੱਖਿਆ ਕਰੋ
ਆਓ, ਸਾਵਧਾਨ ਰਹੀਏ, ਜਾਗਰੂਕ ਬਣੀਏ ਤੇ ਹੋਰਨਾਂ ਨੂੰ ਵੀ ਇਸ ਜਾਣਕਾਰੀ ਨੂੰ ਸਾਂਝਾ ਕਰੀਏ ।
ਰੇਬੀਜ਼ ਰੋਕਣਯੋਗ ਹੈ, ਜੇਕਰ ਤੁਰੰਤ ਕਦਮ ਚੁੱਕੇ ਜਾਣ

Related Articles

Leave a Reply

Your email address will not be published. Required fields are marked *

Back to top button