Punjab

ਪੁਲਿਸ ਵਲੋਂ ਤੜਕੇ ਮੁਕਾਬਲੇ ’ਚ ਦੋ ਗੈਂਗਸਟਰ ਕਾਬੂ

ਖੇਮਕਰਨ, (ਤਰਨਤਾਰਨ), 25 ਫਰਵਰੀ- ਖੇਮਕਰਨ ਪੁਲਿਸ ਨੇ ਸਵੇਰੇ ਤੜਕੇ ਪਿੰਡ ਭੂਰਾ ਕੋਹਨਾ ਨਜ਼ਦੀਕ ਬੰਦ ਪਏ ਭੱਠੇ ’ਤੇ ਮੁਕਾਬਲੇ ’ਚ ਦੋ ਗੈਂਗਸਟਰਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਿਹੜੇ ਗੋਲੀਆਂ ਚਲਾ ਕੇ ਤੇ ਡਰਾ ਕੇ ਫ਼ਿਰੌਤੀਆਂ ਦੀ ਮੰਗ ਕਰਦੇ ਸਨ। ਦੋਵੇਂ ਗੈਂਗਸਟਰ ਜ਼ਖਮੀ ਹੋਏ ਹਨ ਤੇ ਪੁਲਿਸ ਜਾਂਚ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button