Punjab

ਪਤਨੀ ਨੂੰ ਵੋਟਾਂ ਦੀ ਡਿਊਟੀ ਲਈ ਛੱਡਣ ਰਿਹਾ ਸੀ ਪਤੀ, ਸੂਏ ‘ਚ ਡਿੱਗੀ ਕਾਰ, ਦੋਵਾਂ ਦੀ ਮੌਤ

ਮੋਗਾ, 14 ਦਸੰਬਰ : ਮੋਗਾ ਵਿਖੇ ਅੱਜ ਸਵੇਰੇ ਵੱਡੀ ਘਟਨਾ ਵਾਪਰੀ ਹੈ। ਅਧਿਆਪਕ ਪਤੀ-ਪਤਨੀ ਦੀ ਦੁਖਦਾਈ ਘਟਨਾ ਵਿਚ ਮੌਤ ਹੋ ਗਈ। ਪਤਾ ਲੱਗਾ ਹੈ ਕਿ ਜਸਕਰਨ ਸਿੰਘ ਭੁੱਲਰ ਆਪਣੀ ਪਤਨੀ ਕਮਲਜੀਤ ਕੌਰ ਨੂੰ ਵੋਟਾਂ ਵਿਚ ਡਿਊਟੀ ਲੱਗੀ ਹੋਣ ਕਾਰਨ ਕਾਰ ‘ਤੇ ਛੱਡਣ ਜਾ ਰਿਹਾ ਸੀ। ਕਾਰ ਬਾਘਾਪੁਰਾਣਾ ਦੇ ਸੰਗਤਪੁਰਾ ਨਜ਼ਦੀਕ ਸੂਏ ਵਿਚ ਜਾ ਡਿੱਗੀ, ਜਿਸ ਦੌਰਾਨ ਦੋਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Related Articles

Leave a Reply

Your email address will not be published. Required fields are marked *

Back to top button