ਨਵੀਂ ਦਿੱਲੀ, 12 ਜਨਵਰੀ – ਰਾਸ਼ਟਰੀ ਰਾਜਧਾਨੀ ਵਿਚ ਠੰਢ ਦੀ ਲਹਿਰ ਦੇ ਨਾਲ, ਧੁੰਦ ਕਾਰਨ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ 25 ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ।