
ਰਈਆ, 13 ਮਈ- ਡੇਰਾ ਬਿਆਸ ਵਿਖੇ 18 ਮਈ ਨੂੰ ਹੋਣ ਸਤਿਸੰਗ ਹੋਵੇਗਾ। ਡੇਰੇ ਤੋਂ ਪੱਤਰ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਬਿਆਸ ਵਿਖੇ 18 ਮਈ ਨੂੰ ਹੋਣ ਵਾਲਾ ਸਤਿਸੰਗ ਹੋਵੇਗਾ ਹੈ। ਹਾਲਾਤਾਂ ਨੂੰ ਦੇਖਦੇ ਹੋਏ ਬਿਆਸ ਡੇਰੇ ਵੱਲੋਂ 11 ਮਈ ਨੂੰ ਵਾਲਾ ਸਤਿਸੰਗ ਰੱਦ ਕਰ ਦਿੱਤਾ ਗਿਆ ਸੀ। ਪਿਛਲਾ ਸਮਾਗਮ 4 ਮਈ ਨੂੰ ਹੋਇਆ ਸੀ, ਜਿਸ ਵਿੱਚ ਸੰਗਤਾਂ ਦੇਸ਼ ਵਿਦੇਸ਼ ਤੋਂ ਲਗਾਤਾਰ ਪਹੁੰਚ ਰਹੀਆਂ ਹਨ। 16 ਮਈ ਨੂੰ ਪ੍ਰਸ਼ਨ ਉੱਤਰ, 17 ਮਈ ਦਰਸ਼ਨ ਨਿਰਧਾਰਿਤ ਸਮੇਂ ਅਨੁਸਾਰ ਹੋਣਗੇ ਹੈ।



