International

ਟਰੰਪ ਦਾ ਪਿਘਲਿਆ ਦਿਲ, ਚੀਨ ਨੂੰ ਦਿੱਤੀ ਟੈਰਿਫ ਲਈ 90 ਦਿਨਾਂ ਦੀ ਛੋਟ; ਦੇਖੋ ਪੂਰੀ ਖ਼ਬਰ

ਨਵੀਂ ਦਿੱਲੀ, 12 ਅਗਸਤ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਚੀਨੀ ਸਾਮਾਨ ‘ਤੇ ਟੈਰਿਫ ਲਗਾਉਣ ਦੀ ਆਖਰੀ ਮਿਤੀ 90 ਦਿਨਾਂ ਲਈ ਵਧਾ ਦਿੱਤੀ ਹੈ। ਇਹ ਖ਼ਬਰ ਅਮਰੀਕਾ ਦੇ ਵ੍ਹਾਈਟ ਹਾਊਸ ਤੋਂ ਮੀਡੀਆ ਸੰਗਠਨ ਨੂੰ ਮਿਲੀ ਹੈ। ਚੀਨ ‘ਤੇ ਟੈਰਿਫ ਲਗਾਉਣ ਦੀ ਆਖਰੀ ਮਿਤੀ ਮੰਗਲਵਾਰ ਯਾਨੀ ਅੱਜ ਤੋਂ ਲਾਗੂ ਹੋਣ ਜਾ ਰਹੀ ਸੀ ਪਰ ਕੁਝ ਘੰਟੇ ਪਹਿਲਾਂ ਵ੍ਹਾਈਟ ਹਾਊਸ ਨੇ ਜਾਣਕਾਰੀ ਦਿੱਤੀ ਕਿ ਚੀਨ ‘ਤੇ ਟੈਰਿਫ ਲਗਾਉਣ ਦੀ ਆਖਰੀ ਮਿਤੀ ਨਵੰਬਰ ਯਾਨੀ 90 ਦਿਨ ਤੱਕ ਵਧਾ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button