National

ਛੱਤੀਸਗੜ੍ਹ : ਇਕ ਸੰਯੁਕਤ ਨਕਸਲ ਵਿਰੋਧੀ ਤਲਾਸ਼ੀ ਮੁਹਿੰਮ ਦੌਰਾਨ 4 ਨਕਸਲੀ ਢੇਰ

ਬਸਤਰ (ਛੱਤੀਸਗੜ੍ਹ), 5 ਜਨਵਰੀਬਸਤਰ ਦੇ ਇੰਸਪੈਕਟਰ ਜਨਰਲ ਪੀ ਸੁੰਦਰਰਾਜ ਦੇ ਅਨੁਸਾਰ, ਛੱਤੀਸਗੜ੍ਹ ਦੇ ਨਰਾਇਣਪੁਰ-ਦਾਂਤੇਵਾੜਾ ਜ਼ਿਲ੍ਹੇ ਦੀ ਸਰਹੱਦ ‘ਤੇ ਦੱਖਣੀ ਅਬੂਜਮਾਰਹ ਜੰਗਲੀ ਖੇਤਰ ਵਿੱਚ ਇਕ ਸੰਯੁਕਤ ਨਕਸਲ ਵਿਰੋਧੀ ਤਲਾਸ਼ੀ ਮੁਹਿੰਮ ਦੌਰਾਨ ਚਾਰ ਨਕਸਲੀ ਮਾਰੇ ਗਏ।

Related Articles

Leave a Reply

Your email address will not be published. Required fields are marked *

Back to top button