ਵੈਟੀਕਨ ਸਿਟੀ, 23 ਫਰਵਰੀ - ਪੋਪ ਫਰਾਂਸਿਸ ਜੋ ਕਿ ਹਫ਼ਤੇ ਤੋਂ ਵੱਧ ਸਮੇਂ ਤੋਂ ਹਸਪਤਾਲ ਦਾਖ਼ਲ ਹਨ, ਦੀ ਹਾਲਤ ਗੰਭੀਰ ਬਣੀ ਹੋਈ ਹੈ।