National

ਗੁਜਰਾਤ : ਡੰਪਰ ਟਰੱਕ ਮਜ਼ਦੂਰਾਂ ‘ਤੇ ਡਿੱਗਣ ਕਾਰਨ ਬੱਚੇ ਤੇ 3 ਔਰਤਾਂ ਦੀ ਮੌਤ

ਪਾਲਨਪੁਰ (ਗੁਜਰਾਤ), 9 ਫਰਵਰੀਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਵਿਚ ਰੇਤ ਨਾਲ ਭਰੇ ਇਕ ਡੰਪਰ ਟਰੱਕ ਦੇ ਪਲਟਣ ਅਤੇ ਮਜ਼ਦੂਰਾਂ ਦੇ ਇਕ ਸਮੂਹ ‘ਤੇ ਡਿੱਗਣ ਨਾਲ ਤਿੰਨ ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ। ਘਟਨਾ ਜ਼ਿਲ੍ਹੇ ਦੇ ਖੇਂਗਰਪੁਰਾ ਪਿੰਡ ਵਿਚ ਵਾਪਰੀ ਜਦੋਂ ਇਕ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ।

Related Articles

Leave a Reply

Your email address will not be published. Required fields are marked *

Back to top button