Punjab

ਕੈਲੀਫੋਰਨੀਆਂ: ਢਿੱਲੋਂ ਪਰਿਵਾਰ ਨੂੰ ਸਦਮਾਂ, ਮਹਿੰਦਰ ਸਿੰਘ ਢਿੱਲੋਂ ਦਾ ਦਿਹਾਂਤ

ਫਰਿਜ਼ਨੋ (ਕੈਲੀਫੋਰਨੀਆ), 2 ਅਪ੍ਰੈਲ, 2025: ਪੀਜ਼ਾ ਟਵਿਸਟ ਵਾਲੇ ਬਾਈ ਤੇਜੀ ਪੱਡਾ ਅਤੇ ਬਲਦੇਵ ਸਿੰਘ ਬਿਲਾਸਪੁਰ ਦੇ ਸਹੁਰਾ ਤੇ ਸਮਾਜਸੇਵੀ ਕੁੱਕੂ ਢਿੱਲੋਂ ਦੇ ਫਾਦਰ ਮਹਿੰਦਰ ਸਿੰਘ ਢਿੱਲੋ (81) ਪਿਛਲੇ ਦਿਨੀਂ ਕੈਲਗਰੀ ਅਲਬਰਟਾ ਵਿਖੇ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਪਿਛਲਾ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਵਿੱਚ ਪੈਂਦਾ ਹੈ। ਉਹ ਕੁਝ ਸਮਾਂ ਫਰਿਜ਼ਨੋ ਕੈਲੀਫੋਰਨੀਆਂ ਵਿਖੇ ਵੀ ਆਪਣੇ ਬੱਚਿਆਂ ਨਾਲ ਗੁਜ਼ਾਰਦੇ ਸਨ। ਉਹਨਾਂ ਦੀ ਦੇਹ ਦਾ ਸਸਕਾਰ ਮਿਤੀ 5 ਅਪ੍ਰੈਲ ਦਿਨ ਸ਼ਨੀਵਾਰ ਦੁਪਹਿਰ 1 ਵਜੇ Country Hills Crematorium (11995 16th st NE Calgary AB TK3 0S9) ਵਿਖੇ ਹੋਵੇਗਾਉਪਰੰਤ ਦੁਪਹਿਰ 2 ਵਜੇ ਭੋਗ ਦਸ਼ਮੇਸ਼ ਕਲਚਰਲ ਸੈਂਟਰ ਕੈਲਗਰੀ ਅਲਬਰਟਾ (135 Martindale Blvd NE Calgary AB T3J  2X5) ਵਿਖੇ ਪਵੇਗਾਦੁੱਖ ਸਾਂਝਾ ਕਰਨ ਲਈ ਤੇਜੀ ਪੱਡਾ (408) 661-3403, ਬਲਦੇਵ ਸਿੰਘ ਬਿਲਾਸਪੁਰ (559) 577-2562 ਜਾਂ ਕੁੱਕੂ ਢਿੱਲੋ ਨਾਲ 408-421-4399 ਤੇ ਸੰਪਰਕ ਕਰ ਸਕਦੇ ਹੋ। ਅਸੀਂ ਮਾਛੀਕੇ / ਧਾਲੀਆਂ ਮੀਡੀਆ ਗਰੁੱਪ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ।

Related Articles

Leave a Reply

Your email address will not be published. Required fields are marked *

Back to top button