ਭੋਪਾਲ, 25 ਫਰਵਰੀ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭੋਪਾਲ ਪਹੁੰਚੇ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਉਨ੍ਹਾਂ ਦਾ ਸਵਾਗਤ ਕੀਤਾ। ਗ੍ਰਹਿ ਮੰਤਰੀ ਅੱਜ ਗਲੋਬਲ ਇਨਵੈਸਟਰਜ਼ ਸਮਿੱਟ-2025 ਇਨਵੈਸਟ ਐਮ.ਪੀ. ਦੇ ਸਮਾਪਤੀ ਸੈਸ਼ਨ ਵਿਚ ਸ਼ਾਮਿਲ ਹੋਣਗੇ।