Punjab

ਕਾਂਗਰਸ ਦੇ ਉੱਘੇ ਆਗੂ ਸ਼ਿਵਰਾਜ ਸਿੰਘ ਢਿੱਲੋਂ ਭੱਦਲਵੱਡ ਦਾ ਦਿਹਾਂਤ

ਕਾਂਗਰਸ ਦੇ ਉੱਘੇ ਆਗੂ ਸ਼ਿਵਰਾਜ ਸਿੰਘ ਢਿੱਲੋਂ ਭੱਦਲਵੱਡ ਦਾ ਦਿਹਾਂਤ

ਮਹਿਲ ਕਲਾਂ (ਬਰਨਾਲਾ), 4 ਮਾਰਚ- ਕਾਂਗਰਸ ਪਾਰਟੀ ਦੇ ਅਣਥੱਕ ਆਗੂ ਸ਼ਿਵਰਾਜ ਸਿੰਘ ਢਿੱਲੋਂ (30) ਸਾਬਕਾ ਸਰਪੰਚ ਭੱਦਲਵੱਡ (ਬਰਨਾਲਾ) ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਇਸ ਦੁਖਦਾਈ ਮੌਕੇ ‘ਤੇ ਵੱਖ ਵੱਖ ਆਗੂਆਂ ਨੇ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਸਾਬਕਾ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 3 ਵਜੇ ਪਿੰਡ ਭੱਦਲਵੱਡ (ਬਰਨਾਲਾ) ਵਿਖੇ ਹੋਵੇਗਾ

Related Articles

Leave a Reply

Your email address will not be published. Required fields are marked *

Back to top button