National

ਕਰਨਾਟਕ ਬਜਟ : ਵਕਫ਼ ਜਾਇਦਾਦਾਂ ਅਤੇ ਮੁਸਲਿਮ ਕਬਰਸਤਾਨਾਂ ਲਈ 150 ਕਰੋੜ ਰੁਪਏ ਦੀ ਰਕਮ ਪ੍ਰਦਾਨ

ਬੈਂਗਲੁਰੂ, 7 ਮਾਰਚ- ਕਰਨਾਟਕ ਦੇ ਬਜਟ ‘ਚ ਵਕਫ਼ ਜਾਇਦਾਦਾਂ ਦੀ ਮੁਰੰਮਤ ਅਤੇ ਨਵੀਨੀਕਰਨ ਲਈ ਅਤੇ ਮੁਸਲਿਮ ਕਬਰਸਤਾਨਾਂ ਦੀ ਸੁਰੱਖਿਆ ਅਤੇ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ 150 ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button