International

ਆਸਟ੍ਰੇਲੀਆ 12 ਓਵਰਾਂ ਤੋਂ ਬਾਅਦ 109/1, ਮੀਂਹ ਕਾਰਨ ਰੁਕਿਆ ਮੈਚ

ਲਾਹੌਰ (ਪਾਕਿਸਤਾਨ), 28 ਫਰਵਰੀ-ਆਈ.ਸੀ.ਸੀ. ਚੈਂਪੀਅਨ ਟਰਾਫੀ 2025 ਦੇ ਅੱਜ ਦੇ ਇਕ ਦਿਨਾ ਮੈਚ ਵਿਚ ਅਫਗਾਨਿਸਤਾਨ 273 ਦੌੜਾਂ ਉਤੇ ਸਿਮਟ ਗਈ। ਇਹ ਮੁਕਾਬਲਾ ਆਸਟ੍ਰੇਲੀਆ ਨਾਲ ਹੋ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ ਜਵਾਬ ਵਿਚ ਆਸਟ੍ਰੇਲੀਆ 12 ਓਵਰ 5 ਗੇਂਦਾਂ ਤੋਂ ਬਾਅਦ 109 ਦੌੜਾਂ ਇਕ ਵਿਕਟ ਦੇ ਨੁਕਸਾਨ ਉਤੇ ਹੈ, ਮੀਂਹ ਕਾਰਨ ਮੈਚ ਰੁਕ ਗਿਆ ਹੈ।

Related Articles

Leave a Reply

Your email address will not be published. Required fields are marked *

Back to top button