
ਜਲੰਧਰ, 7 ਅਗਸਤ : 66 ਕੇਵੀ ਕੋਟ ਸਦੀਕ ਸਬ ਸਟੇਸ਼ਨ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਕਾਰਨ ਇਸ ਤੋਂ ਚੱਲਦੇ ਸਾਰੇ ਹੀ ਫੀਡਰ 7 ਅਗਸਤ ਨੂੰ ਸਵੇਰੇ 10.30 ਤੋਂ 11.30 ਵਜੇ ਤਕ ਬੰਦ ਰਹਿਣਗੇ। ਇਸ ਕਾਰਨ ਪਿੰਡ ਧਾਲੀਵਾਲ, ਪਿੰਡ ਗਾਖਲ, ਪਿੰਡ ਚੋਗਾਵਾਂ, ਪਿੰਡ ਸੇਹਝੰਗੀ, ਕੋਟ ਸਦੀਕ, ਕਲਾ ਸੰਘਾ ਰੋਡ, ਕਾਂਸ਼ੀ ਨਗਰ, ਗਰੀਨ ਅਵੇਨੁ, ਥਿੰਦ ਐਨਕਲੇਵ, ਈਸ਼ਵਰ ਕਾਲੋਨੀ, ਗੁਰੂ ਨਾਨਕ ਨਗਰ, ਬਸਤੀ ਸ਼ੇਖ, ਜੈਨਾ ਨਗਰ, ਦਸ਼ਮੇਸ਼ ਨਗਰ, ਗੁਰਮਹਰ ਐਨਕਲੇਵ ,ਰਾਜ ਐਨਕਲੇਵ ਕਾਲੋਨੀ ,ਜਨਕ ਨਗਰ, ਬਸਤੀ ਦਾਨਿਸ਼ਮੰਦ, ਚੋਪੜਾ ਕਾਲੇਨੀ ਆਦਿ ਏਰੀਏ ਦੀ ਸਪਲਾਈ ਪ੍ਰਭਾਵਿਤ ਰਹੇਗੀ।



