National

ਅਦਾਕਾਰ ਟੀਕੂ ਤਲਸਾਨਿਆ ਹਸਪਤਾਲ ’ਚ ਭਰਤੀ, ਹਾਲਤ ਗੰਭੀਰ

ਮੁੰਬਈ, 11 ਜਨਵਰੀ- ਪ੍ਰਸਿੱਧ ਟੀ.ਵੀ. ਤੇ ਫ਼ਿਲਮ ਅਦਾਕਾਰ ਟੀਕੂ ਤਲਸਾਨਿਆ ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਕ ਗੰਭੀਰ ਦੱਸੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button