Punjab

  • ਕੁਲਬੀਰ ਸਿੰਘ ਜ਼ੀਰਾ ਮੁੜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

    ਕੁਲਬੀਰ ਸਿੰਘ ਜ਼ੀਰਾ ਮੁੜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

    ਬਾਲ ਕਿਸ਼ਨ ਫ਼ਿਰੋਜ਼ਪੁਰ, 12 ਨਵੰਬਰ : ਪੰਜਾਬ ਕਾਂਗਰਸ ਦੇ ਸੰਗਠਨਿਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ, ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ ਵੇਨੂਗੋਪਾਲ ਵੱਲੋਂ ਦੇਰ ਰਾਤ 27 ਜ਼ਿਲ੍ਹਾ ਪ੍ਰਧਾਨਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ,ਇਸ ਸੂਚੀ ਵਿਚ ਫਿਰੋਜ਼ਪੁਰ ਜ਼ਿਲ੍ਹੇ ਲਈ ਇੱਕ ਵਾਰ ਫਿਰ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਕਾਂਗਰਸ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਹ ਇਸ…

    Read More »
  • ਇੰਸਟਾਗ੍ਰਾਮ 'ਤੇ ਵੀਡੀਓ ਕੀਤੀ ਵਾਇਰਲ, SAD ਉਮੀਦਵਾਰ ਦੀ ਧੀ ਕੰਚਨਪ੍ਰੀਤ ਕੌਰ ਸਮੇਤ 2 ਖਿਲਾਫ਼ ਕੇਸ ਦਰਜ

    ਇੰਸਟਾਗ੍ਰਾਮ ‘ਤੇ ਵੀਡੀਓ ਕੀਤੀ ਵਾਇਰਲ, SAD ਉਮੀਦਵਾਰ ਦੀ ਧੀ ਕੰਚਨਪ੍ਰੀਤ ਕੌਰ ਸਮੇਤ 2 ਖਿਲਾਫ਼ ਕੇਸ ਦਰਜ

    ਝਬਾਲ, 12 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਵਾਸੀ ਮੀਆਂਪੁਰ ਅਤੇ ਕਰਨ ਗਿੱਲ ਵਾਸੀ ਮੀਆਂਪੁਰ ਵਿਰੁੱਧ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੇਸ ਦਰਜ ਕੀਤਾ ਗਿਆ ਹੈ। ਵੈੱਬ ਕੰਟਰੋਲ ਰੂਮ ਦੇ ਨੋਡਲ ਅਫਸਰ ਕਮ ਸਹਾਇਕ ਰਿਟਰਨਿੰਗ ਅਫਸਰ ਗੁਰਪ੍ਰੀਤ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਕਿ ਕਰਨ ਗਿੱਲ ਅਤੇ ਕੰਚਨਪ੍ਰੀਤ ਕੌਰ ਵੱਲੋਂ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ…

    Read More »
  • ਵੋਟਰਾਂ ਨੂੰ ਧਮਕਾਉਣ ਦੇ ਦੋਸ਼ ਹੇਠ ਅਕਾਲੀ ਉਮੀਦਵਾਰ ਦੇ ਰਿਸ਼ਤੇਦਾਰ ਬਾਠ ਵਿਰੁੱਧ ਦੋ ਮੁਕੱਦਮੇ ਦਰਜ

    ਵੋਟਰਾਂ ਨੂੰ ਧਮਕਾਉਣ ਦੇ ਦੋਸ਼ ਹੇਠ ਅਕਾਲੀ ਉਮੀਦਵਾਰ ਦੇ ਰਿਸ਼ਤੇਦਾਰ ਬਾਠ ਵਿਰੁੱਧ ਦੋ ਮੁਕੱਦਮੇ ਦਰਜ

    ਝਬਾਲ, 12 ਨਵੰਬਰ : ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਲਈ ਕਥਿਤ ਤੌਰ ’ਤੇ ਫੋਨ ਉੱਪਰ ਧਮਕਾਉਣ ਦੇ ਦੋਸ਼ ਹੇਠ ਥਾਣਾ ਝਬਾਲ ਵਿਖੇ ਵਿਦੇਸ਼ ਰਹਿੰਦੇ ਅਕਾਲੀ ਉਮੀਦਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਅੰਮ੍ਰਿਤਪਾਲ ਸਿੰਘ ਬਾਠ ਵਿਰੁੱਧ ਦੋ ਕੇਸ ਦਰਜ ਕੀਤੇ ਗਏ ਹਨ। ਪਹਿਲਾ ਮਾਮਲਾ ਪਿੰਡ ਪੱਧਰੀ ਕਲਾਂ ਵਾਸੀ ਗੁਰਮੀਤ ਕੌਰ ਪਤਨੀ ਨਰਿੰਦਰ ਸਿੰਘ ਦੀ…

    Read More »
  • AAP ਵਿਧਾਇਕ ਰਮਨ ਅਰੋੜਾ ਨੂੰ ਮਿਲੀ ਵਿਦੇਸ਼ੀ ਨੰਬਰ ਤੋਂ ਧਮਕੀ, ਪੰਜ ਕਰੋੜ ਦੀ ਮੰਗੀ ਫਿਰੌਤੀ

    AAP ਵਿਧਾਇਕ ਰਮਨ ਅਰੋੜਾ ਨੂੰ ਮਿਲੀ ਵਿਦੇਸ਼ੀ ਨੰਬਰ ਤੋਂ ਧਮਕੀ, ਪੰਜ ਕਰੋੜ ਦੀ ਮੰਗੀ ਫਿਰੌਤੀ

    ਜਲੰਧਰ, 12 ਨਵੰਬਰ : ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਆਏ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਵਿਦੇਸ਼ੀ ਨੰਬਰ +1 236 234-7075 ਤੋਂ ਧਮਕੀ ਭਰਾ ਫੋਨ ਆਇਆ ਹੈ ਜਿਸ ਵਿਚ ਕਾਲ ਕਰਨ ਵਾਲੇ ਨੇ ਪੰਜ ਕਰੋੜ ਦੀ ਫਿਰੌਤੀ ਮੰਗੀ ਹੈ। ਵਿਧਾਇਕ ਨੇ ਇਸ ਸਬੰਧੀ ਜਲੰਧਰ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਵਿਧਾਇਕ ਨੇ ਪੁਲਿਸ ਕਮਿਸ਼ਨਰ ਨੂੰ…

    Read More »
  • ਇੰਗਲੈਂਡ 'ਚ ਕੇਅਰ ਟੇਕਰ ਲਗਵਾਉਣ ਦਾ ਝਾਂਸਾ ਦੇ ਕੇ ਕੀਤੀ 36 ਲੱਖ ਦੀ ਧੋਖਾਧੜੀ

    ਇੰਗਲੈਂਡ ‘ਚ ਕੇਅਰ ਟੇਕਰ ਲਗਵਾਉਣ ਦਾ ਝਾਂਸਾ ਦੇ ਕੇ ਕੀਤੀ 36 ਲੱਖ ਦੀ ਧੋਖਾਧੜੀ

    ਲੁਧਿਆਣਾ, 12 ਨਵੰਬਰ : ਦੋ ਲੜਕੀਆਂ ਨੂੰ ਇੰਗਲੈਂਡ ਵਿੱਚ ਕੇਅਰ ਵਰਕਰ ਲਗਵਾਉਣ ਦਾ ਝਾਂਸਾ ਦੇ ਕੇ ਲੁਧਿਆਣਾ ਦੇ ਤਿੰਨ ਵਿਅਕਤੀਆਂ ਨੇ 36 ਲੱਖ ਰੁਪਏ ਦੀ ਧੋਖਾਧੜੀ ਕੀਤੀ। ਇਸ ਕੇਸ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਐਜੂਕੇਸ਼ਨ ਓਵਰਸੀਜ਼ ਐਂਡ ਕੰਸਲਟੈਂਟ ਦੇ ਮਾਲਕ ਹਰਜੀਤ ਸਿੰਘ ਦੀ ਸ਼ਿਕਾਇਤ ਤੇ ਸਾਧੂ ਸੁੰਦਰ ਸਿੰਘ ਨਗਰ ਕਲੋਨੀ ਈਸਾ ਨਗਰੀ ਦੇ ਰਹਿਣ ਵਾਲੇ ਰਾਜਕੁਮਾਰ ਉਰਫ…

    Read More »
  • CM ਮਾਨ ਨੇ 14 ਨਵੰਬਰ ਨੂੰ ਸੱਦੀ ਕੈਬਨਿਟ ਮੀਟਿੰਗ

    CM ਮਾਨ ਨੇ 14 ਨਵੰਬਰ ਨੂੰ ਸੱਦੀ ਕੈਬਨਿਟ ਮੀਟਿੰਗ

    ਚੰਡੀਗੜ੍ਹ, 12 ਨਵੰਬਰ : ਮੁੱਖ ਮੰਤਰੀ ਭਗਵੰਤ ਮਾਨ ਨੇ 14 ਨਵੰਬਰ ਦਿਨ ਸ਼ੁੱਕਰਵਾਰ ਨੂੰ ਮੰਤਰੀਮੰਡਲ ਦੀ ਬੈਠਕ ਸੱਦੀ ਹੈ ਜੋ ਸੀਐੱਮ ਰਿਹਾਇਸ਼ ‘ਤੇ ਹੀ ਹੋਵੇਗੀ। ਇਸੇ ਦਿਨ ਆਉਣਗੇ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜੇ ਵੀ ਆਉਣੇ ਹਨ। ਮੀਟਿੰਗ ਸ਼ਾਮ 4 ਵਜੇ ਹੋਵੇਗੀ। ਇਹ ਮੀਟਿੰਗ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਸ ਵਿਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ…

    Read More »
  • ਇੰਸਪੈਕਟਰ ਭੂਸ਼ਣ ਕੁਮਾਰ 'ਤੇ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਲੱਗਾ ਦੋਸ਼

    ਇੰਸਪੈਕਟਰ ਭੂਸ਼ਣ ਕੁਮਾਰ ‘ਤੇ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਲੱਗਾ ਦੋਸ਼

    ਜਲੰਧਰ, 12 ਨਵੰਬਰ : ਇੱਕ ਨਾਬਾਲਗ ਲੜਕੀ ਨਾਲ ਸਬੰਧਾਂ ਦੇ ਮਾਮਲੇ ਵਿਚ ਫਿਲੌਰ ਦੇ ਡੀਐਸਪੀ ਸਰਵਣ ਸਿੰਘ ਬੱਲ ਦੀਆਂ ਮੁਸ਼ਕਲਾਂ ਹੁਣ ਵੱਧ ਗਈਆਂ ਹਨ । ਉਨ੍ਹਾਂ ‘ਤੇ ਵੀਡੀਓ ਕਾਲ ‘ਤੇ ਕਿਸੇ ਹੋਰ ਔਰਤ ਨਾਲ ਜਿਨਸੀ ਸ਼ੋਸ਼ਣ ਅਤੇ ਅਸ਼ਲੀਲ ਗੱਲਬਾਤ ਕਰਨ ਦੇ ਦੋਸ਼ ਹਨ। ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਸਖ਼ਤ ਰੁਖ਼ ਅਪਣਾਇਆ ਹੈ ਅਤੇ ਪੋਕਸੋ ਐਕਟ ਦੀ ਧਾਰਾ ਲਾਗੂ ਕੀਤੀ…

    Read More »
  • ਗਿੱਦੜਪਿੰਡੀ ਦੇ 100 ਸਾਲ ਪੁਰਾਣੇ ਖੰਡਰ ਰੇਲਵੇ ਪੁਲ ਦਾ ਕੀਤਾ ਜਾਵੇਗਾ ਨਵੀਨੀਕਰਨ

    ਗਿੱਦੜਪਿੰਡੀ ਦੇ 100 ਸਾਲ ਪੁਰਾਣੇ ਖੰਡਰ ਰੇਲਵੇ ਪੁਲ ਦਾ ਕੀਤਾ ਜਾਵੇਗਾ ਨਵੀਨੀਕਰਨ

    ਜਲੰਧਰ, 12 ਨਵੰਬਰ : ਸ਼ਾਹਕੋਟ ਹਲਕੇ ਵਿੱਚ ਪੈਂਦੀਆਂ 40 ਪਿੰਡਾਂ ਦੀਆਂ ਪੰਚਾਇਤਾਂ ਦੇ ਲੋਕਾਂ ਲਈ ਖੁਸ਼ੀ ਵਾਲੀ ਖਬਰ ਹੈ ਕਿ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਇਸ ਖੇਤਰ ਦੇ ਸੈਂਕੜੇ ਲੋਕਾਂ ਲਈ ਮੁਸੀਬਤ ਨਿਵਾਰਕ ਬਣ ਗਏ ਹਨ ਜੋ ਕਈ ਸਾਲਾਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਸੁਸ਼ੀਲ ਰਿੰਕੂ ਨੇ ਗਿੱਦੜਪਿੰਡੀ ਵਿੱਚ 100 ਸਾਲ ਪੁਰਾਣੇ ਰੇਲਵੇ…

    Read More »
  • ਫਿਰੋਜ਼ਪੁਰ ਤੋਂ ਪੱਟੀ ਤੱਕ ਰੇਲਵੇ ਟ੍ਰੈਕ ਨੂੰ ਮਿਲੀ ਮਨਜ਼ੂਰੀ

    ਫਿਰੋਜ਼ਪੁਰ ਤੋਂ ਪੱਟੀ ਤੱਕ ਰੇਲਵੇ ਟ੍ਰੈਕ ਨੂੰ ਮਿਲੀ ਮਨਜ਼ੂਰੀ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 12 ਨਵੰਬਰ : ਕੇਂਦਰ ਸਰਕਾਰ ਨੇ ਫਿਰੋਜ਼ਪੁਰ ਤੋਂ ਪੱਟੀ ਤੱਕ 25.7 ਕਿਲੋਮੀਟਰ ਰੇਲਵੇ ਟਰੈਕ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ‘ਤੇ 764 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਪ੍ਰੋਜੈਕਟ ਲਈ ਫਿਰੋਜ਼ਪੁਰ ਜ਼ਿਲ੍ਹੇ ਦੇ ਚਾਰ ਅਤੇ ਤਰਨਤਾਰਨ ਦੇ ਅੱਠ ਪਿੰਡਾਂ ਵਿੱਚ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ। ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ…

    Read More »
  • ਲੁਧਿਆਣਾ 'ਚ ਔਰਤ ਦਾ ਕਤਲ ਕਰ ਕੇ ਬੋਰੀ ’ਚ ਪਾਈ ਲਾਸ਼

    ਲੁਧਿਆਣਾ ‘ਚ ਔਰਤ ਦਾ ਕਤਲ ਕਰ ਕੇ ਬੋਰੀ ’ਚ ਪਾਈ ਲਾਸ਼

    ਲੁਧਿਆਣਾ, 12 ਨਵੰਬਰ : ਮੰਗਲਵਾਰ ਨੂੰ ਦੁੱਗਰੀ ਇਲਾਕੇ ਦੇ ਆਲਮਗੀਰ ਬਾਈਪਾਸ ’ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 30 ਕੁ ਸਾਲਾਂ ਦੀ ਔਰਤ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਲਾਸ਼ ਬੋਰੀ ’ਚ ਪਾ ਕੇ ਇਲਾਕੇ ਵਿੱਚ ਰੱਖ ਦਿੱਤੀ ਗਈ। ਪਹਿਲਾਂ ਤਾਂ ਲੋਕਾਂ ਨੇ ਇਹ ਸਮਝਿਆ ਕਿ ਬੋਰੀ ’ਚ ਕੂੜਾ ਹੋਵੇਗਾ ਪਰ ਇੱਕ ਰਾਹਗੀਰ ਨੇ ਦੇਖਿਆ ਕਿ ਬੋਰੀ…

    Read More »
Back to top button