Punjab

  • ISI ਵੱਲੋਂ ਭੇਜੀ ਅੱਠ ਕਿੱਲੋ ਹੈਰੋਇਨ, ਦੋ ਡ੍ਰੋਨ ਤੇ ਪਿਸਤੌਲ ਬਰਾਮਦ

    ISI ਵੱਲੋਂ ਭੇਜੀ ਅੱਠ ਕਿੱਲੋ ਹੈਰੋਇਨ, ਦੋ ਡ੍ਰੋਨ ਤੇ ਪਿਸਤੌਲ ਬਰਾਮਦ

    ਅੰਮ੍ਰਿਤਸਰ, 21 ਦਸੰਬਰ : ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਵੱਲੋਂ ਭੇਜੇ ਦੋ ਡ੍ਰੋਨ, ਅੱਠ ਕਿਲੋਗ੍ਰਾਮ ਹੈਰੋਇਨ ਅਤੇ ਇਕ ਪਿਸਤੌਲ ਪੁਲਿਸ ਨੇ ਬਰਾਮਦ ਕੀਤਾ ਹੈ। ਪੁਲਿਸ ਨੇ ਸ਼ੁੱਕਰਵਾਰ ਸ਼ਾਮ ਨੂੰ ਘਰਿੰਡਾ ਅਤੇ ਲੋਪੋਕੇ ਖੇਤਰਾਂ ਵਿਚ ਦੋ ਵੱਖ-ਵੱਖ ਖੇਪਾਂ ਬਰਾਮਦ ਕੀਤੀਆਂ, ਜੋ ਕਿ ਲਵਾਰਸ ਹਾਲਤ ਵਿਚ ਪਏ ਸਨ। ਪੁਲਿਸ ਨੇ ਅਣਪਛਾਤੇ ਸ਼ੱਕੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਿਸ ਸੁਪਰਡੈਂਟ ਆਦਿੱਤਿਆ ਵਾਰੀਅਰ ਨੇ…

    Read More »
  • 3 ਦਿਨ ਮੀਂਹ ਦੀ ਸੰਭਾਵਨਾ, 24 ਤੋਂ ਫਿਰ ਸੰਘਣੀ ਧੁੰਦ ਦਾ ਅਲਰਟ

    3 ਦਿਨ ਮੀਂਹ ਦੀ ਸੰਭਾਵਨਾ, 24 ਤੋਂ ਫਿਰ ਸੰਘਣੀ ਧੁੰਦ ਦਾ ਅਲਰਟ

    ਅੰਮ੍ਰਿਤਸਰ, 21 ਦਸੰਬਰ : ਪੰਜਾਬ ਵਿੱਚ ਅੱਜ ਅਤੇ ਅਗਲੇ ਦੋ ਦਿਨ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਪੱਛਮੀ ਗੜਬੜੀ (Western Disturbance) ਦੇ ਸਰਗਰਮ ਹੋਣ ਕਾਰਨ ਪਹਾੜਾਂ ‘ਤੇ ਇਸ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ। ਜਿਸ ਤੋਂ ਬਾਅਦ 24 ਦਸੰਬਰ ਤੋਂ ਪੰਜਾਬ ਇੱਕ ਵਾਰ ਫਿਰ ਧੁੰਦ ਦੀ ਲਪੇਟ ਵਿੱਚ ਆ ਜਾਵੇਗਾ। ਮੌਸਮ ਵਿਗਿਆਨ ਕੇਂਦਰ ਅਨੁਸਾਰ ਇਹ ਧੁੰਦ 27 ਦਸੰਬਰ ਅਤੇ ਉਸ…

    Read More »
  • ਪਤੀ-ਪਤਨੀ ਵਿਚਾਲੇ ਖ਼ੂਨੀ ਝੜਪ, ਇਕ-ਦੂਜੇ ’ਤੇ ਕੀਤਾ ਚਾਕੂਆਂ ਨਾਲ ਹਮਲਾ

    ਪਤੀ-ਪਤਨੀ ਵਿਚਾਲੇ ਖ਼ੂਨੀ ਝੜਪ, ਇਕ-ਦੂਜੇ ’ਤੇ ਕੀਤਾ ਚਾਕੂਆਂ ਨਾਲ ਹਮਲਾ

    ਲੁਧਿਆਣਾ, 21 ਦਸੰਬਰ : ਹੈਬੋਵਾਲ ਇਲਾਕੇ ਵਿਚ ਸ਼ਨਿਚਰਵਾਰ ਨੂੰ ਘਰੇਲੂ ਵਿਵਾਦ ਦੇ ਕਾਰਨ ਇਕ ਜੋੜੇ ਵਿਚ ਖ਼ੂਨੀ ਝੜਪ ਹੋ ਗਈ। ਵਿਵਾਦ ਇੰਨਾ ਵੱਧ ਗਿਆ ਕਿ ਪਤੀ-ਪਤਨੀ ਨੇ ਇਕ-ਦੂਜੇ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਵਾਰਦਾਤ ਵਿਚ ਦੋਵੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਦੋਵਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ…

    Read More »
  • ਆਪਰੇਸ਼ਨ ਸਿੰਦੂਰ ਤੇ ਰਾਵੀ ਦਰਿਆ ਦੇ ਹੜ੍ਹ ਨੇ ਕਰਤਾਰਪੁਰ ਲਾਂਘੇ ਨੂੰ ਕੀਤਾ ਪ੍ਰਭਾਵਤ

    ਆਪਰੇਸ਼ਨ ਸਿੰਦੂਰ ਤੇ ਰਾਵੀ ਦਰਿਆ ਦੇ ਹੜ੍ਹ ਨੇ ਕਰਤਾਰਪੁਰ ਲਾਂਘੇ ਨੂੰ ਕੀਤਾ ਪ੍ਰਭਾਵਤ

    ਡੇਰਾ ਬਾਬਾ ਨਾਨਕ, 21 ਦਸੰਬਰ : ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਸ੍ਰੀ ਕਰਤਾਰਪੁਰ ਦਾ ਲਾਂਘਾ ਸ੍ਰੀਨਗਰ ਦੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ 7 ਮਈ ਤੋਂ ਅਣਮਿਥੇ ਸਮੇਂ ਲਈ ਬੰਦ ਕੀਤਾ ਸੀ। ਉੱਥੇ ਅਗਸਤ ਮਹੀਨੇ ਰਾਵੀ ਤੇ ਉੱਜ ਦਰਿਆ ਦੇ ਤੇਜ਼ ਵਹਾਅ ਕਾਰਨ…

    Read More »
  • ਸ਼ਹੀਦੀ ਹਫ਼ਤੇ ਦੌਰਾਨ ਸ਼ਹਾਦਤ ਦਾ ਦਰਦ ਮਹਿਸੂਸ ਕਰਨ ਭੁੰਜੇ ਸੌਂਦੇ ਹਨ ਸ਼ਰਧਾਲੂ

    ਸ਼ਹੀਦੀ ਹਫ਼ਤੇ ਦੌਰਾਨ ਸ਼ਹਾਦਤ ਦਾ ਦਰਦ ਮਹਿਸੂਸ ਕਰਨ ਭੁੰਜੇ ਸੌਂਦੇ ਹਨ ਸ਼ਰਧਾਲੂ

    ਫਤਹਿਗੜ੍ਹ ਸਾਹਿਬ, 21 ਦਸੰਬਰ : ਪੋਹ ਦਾ ਮਹੀਨਾ ਸਭ ਤੋਂ ਠੰਢਾ ਮਹੀਨਾ ਮੰਨਿਆ ਜਾਂਦਾ ਹੈ, ਇਸ ਦੌਰਾਨ ਠੰਢ ਤੋਂ ਬਚਣ ਲਈ ਲੋਕ ਆਪਣੇ ਘਰਾਂ, ਦਫਤਰਾਂ ਅਤੇ ਵਾਹਨਾਂ ਵਿਚ ਹੀਟਰਾਂ ਦੀ ਵਰਤੋਂ ਕਰਦੇ ਹਨ। ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਚ 1704 ਵਿਚ 11 ਪੋਹ ਤੋਂ 13 ਪੋਹ ਦੌਰਾਨ ਹੋਈ ਲਾਸਾਨੀ ਸ਼ਹਾਦਤ ਬਾਰੇ ਜਾਣ ਕੇ ਅੱਜ ਵੀ ਹਰ ਰੂਹ ਕੰਬ…

    Read More »
  • ਜ਼ਿਲ੍ਹਾ ਤੇ ਪੰਚਾਇਤ ਸੰਮਤੀ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਸੂਬੇ ਅੰਦਰ ਮੁੜ ਕਾਂਗਰਸ ਸਰਕਾਰ ਬਣਨ ਦੇ ਸੰਕੇਤ-ਮਾਨਿਕ ਸੋਈ

    ਜ਼ਿਲ੍ਹਾ ਤੇ ਪੰਚਾਇਤ ਸੰਮਤੀ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਸੂਬੇ ਅੰਦਰ ਮੁੜ ਕਾਂਗਰਸ ਸਰਕਾਰ ਬਣਨ ਦੇ ਸੰਕੇਤ-ਮਾਨਿਕ ਸੋਈ

    ਫ਼ਿਰੋਜ਼ਪੁਰ, 19 ਦਸੰਬਰ (ਬਾਲ ਕਿਸ਼ਨ)–ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਆਏ ਨਤੀਜਿਆਂ ’ਚ ਭਾਵੇਂ ਹਾਕਮ ਧਿਰ ਪਹਿਲੇ ਨੰਬਰ ’ਤੇ ਰਹੀ ਹੈ, ਪਰ ਫਿਰ ਵੀ ਕਾਂਗਰਸ ਪਾਰਟੀ ਵੱਲੋਂ ਦੂਜੇ ਨੰਬਰ ’ਤੇ ਰਹਿੰਦੇ ਹੋਏ ਸੂਬੇ ਅੰਦਰ ਇਕ ਵਾਰ ਫਿਰ ਤੋਂ ਕਾਂਗਰਸ ਦੀ ਸਰਕਾਰ ਬਣਨ ਦੀ ਮੌਜੂਦਗੀ ਦਰਜ ਕਰਵਾਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਿਕ ਸੋਈ ਜ਼ਿਲ੍ਹਾ ਪ੍ਰਧਾਨ ਸੋਸ਼ਲ ਮੀਡੀਆ ਵਿਭਾਗ ਪੰਜਾਬ…

    Read More »
  • ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ 'ਤੇ ਸੁਪਰੀਮ ਕੋਰਟ 'ਚ ਹੋਈ ਸੁਣਵਾਈ

    ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ ‘ਤੇ ਸੁਪਰੀਮ ਕੋਰਟ ‘ਚ ਹੋਈ ਸੁਣਵਾਈ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 19 ਦਸੰਬਰ : ਸੁਪਰੀਮ ਕੋਰਟ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਪਟੀਸ਼ਨ ‘ਤੇ ਨੋਟਿਸ ਜਾਰੀ ਕੀਤਾ। ਇਸ ਪਟੀਸ਼ਨ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਨੇ ਕਥਿਤ ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਰੈਗੂਲਰ ਜ਼ਮਾਨਤ ਦੇਣ…

    Read More »
  • ਧੁੰਦ ਕਾਰਨ ਅੰਡਰਬ੍ਰਿਜ ’ਤੇ ਲਾਏ ਗਾਰਡਰ ਨਾਲ ਟਰੱਕ ਟਕਰਾਇਆ

    ਧੁੰਦ ਕਾਰਨ ਅੰਡਰਬ੍ਰਿਜ ’ਤੇ ਲਾਏ ਗਾਰਡਰ ਨਾਲ ਟਰੱਕ ਟਕਰਾਇਆ

    ਜਲੰਧਰ, 19 ਦਸੰਬਰ : ਸੰਘਣੀ ਧੁੰਦ ਕਾਰਨ ਵੀਰਵਾਰ ਦੇਰ ਰਾਤ ਗਾਜ਼ੀ ਗੁੱਲਾ ਅੰਡਰਬ੍ਰਿਜ ਤੇ ਇਕ ਵੱਡਾ ਹਾਦਸਾ ਵਾਪਰਿਆ। ਘੱਟ ਦਿਸਣ ਹੱਦ ਕਾਰਨ ਇਕ ਤੇਜ਼ ਰਫ਼ਤਾਰ ਟਰੱਕ ਅੰਡਰਬ੍ਰਿਜ ਤੇ ਲਾਏ ਇਕ ਗਾਰਡਰ ਨਾਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਗਰਡਰ ਆਪਣੀ ਜਗ੍ਹਾ ਤੋਂ ਖਿਸਕ ਗਿਆ ਤੇ ਹੇਠਾਂ ਸੜਕ ਤੇ ਡਿੱਗ ਗਿਆ। ਖੁਸ਼ਕਿਸਮਤੀ ਨਾਲ ਹਾਦਸੇ ਸਮੇਂ ਕੋਈ ਵਾਹਨ ਜਾਂ ਪੈਦਲ ਯਾਤਰੀ…

    Read More »
  • ਜਲੰਧਰ ਦੀ ਰਿਚੀ ਟ੍ਰੈਵਲਜ਼ ’ਤੇ ਈਡੀ ਦੀ ਛਾਪੇਮਾਰੀ, ਕਰੋੜਾਂ ਦੇ ਲੈਣ-ਦੇਣ ਦੇ ਦੋਸ਼

    ਜਲੰਧਰ ਦੀ ਰਿਚੀ ਟ੍ਰੈਵਲਜ਼ ’ਤੇ ਈਡੀ ਦੀ ਛਾਪੇਮਾਰੀ, ਕਰੋੜਾਂ ਦੇ ਲੈਣ-ਦੇਣ ਦੇ ਦੋਸ਼

    ਜਲੰਧਰ, 19 ਦਸੰਬਰ : ਸਥਾਨਕ ਰਿਚੀ ਟ੍ਰੈਵਲਜ਼ ’ਤੇ ਵੀਰਵਾਰ ਦੁਪਹਿਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪੇਮਾਰੀ ਕੀਤੀ। ਈਡੀ ਨੇ ਰਿਚੀ ਟ੍ਰੈਵਲਜ਼ ਦੇ ਦਫ਼ਤਰ ਤੇ ਘਰ ’ਤੇ ਇੱਕੋ ਸਮੇਂ ਕਾਰਵਾਈ ਕਰਦਿਆਂ ਮਹੱਤਵਪੂਰਨ ਰਿਕਾਰਡ ਜ਼ਬਤ ਕੀਤੇ ਹਨ। ਦੋਸ਼ ਹੈ ਕਿ ਇਸ ਫਰਮ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਕਰੋੜਾਂ ਰੁਪਏ ਦਾ ਲੈਣ-ਦੇਣ ਨਕਦ ਰੂਪ ਵਿਚ ਕੀਤਾ। ਜਾਂਚ ਉਸ ਸਮੇਂ ਸ਼ੁਰੂ ਹੋਈ…

    Read More »
  • ਜਲੰਧਰ ਪਠਾਨਕੋਟ ਹਾਈਵੇ 'ਤੇ ਟਰੱਕ ਨੇ ਮਾਰੀ ਕਾਰ ਨੂੰ ਟੱਕਰ

    ਜਲੰਧਰ ਪਠਾਨਕੋਟ ਹਾਈਵੇ ‘ਤੇ ਟਰੱਕ ਨੇ ਮਾਰੀ ਕਾਰ ਨੂੰ ਟੱਕਰ

    ਕਿਸ਼ਨਗੜ੍ਹ, 19 ਦਸੰਬਰ : ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ‘ਤੇ ਸਥਿਤ ਰਾਓਵਾਲੀ ਸਾਹਮਣੇ ਪੰਜਾਬੀ ਬਾਗ ਵਿਖੇ ਇੱਕ ਟਰੱਕ ਅਤੇ ਕਾਰ ਦੀ ਟੱਕਰ ਹੋਈ, ਜਿਸ ਵਿੱਚ ਕਾਰ ਨੁਕਸਾਨੀ ਗਈ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 9:20 ਵਜੇ ਕੰਟਰੋਲ ਰੂਮ ਤੋਂ…

    Read More »
Back to top button