Punjab
-
ਲੁਧਿਆਣਾ : ਲੜਕੀ ਦੀ ਲਾਸ਼ ਫੈਕਟਰੀ ਦੇ ਬਾਹਰ ਰੱਖ ਕੇ ਪਰਿਵਾਰਕ ਮੈਂਬਰਾਂ ਨੇ ਕੀਤਾ ਜ਼ਬਰਦਸਤ ਹੰਗਾਮਾ
ਲੁਧਿਆਣਾ, 14 ਸਤੰਬਰ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਢਾਂਧਾਰੀ ਖੁਰਦ ਜਸਵੀਰ ਕਲੋਨੀ ਵਿੱਚ ਇੱਕ ਲੜਕੀ ਵੱਲੋਂ ਕੈਮੀਕਲ ਟੈਂਕ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ, ਪਰਿਵਾਰਕ ਮੈਂਬਰਾਂ ਨੇ ਸ਼ਨੀਵਾਰ ਨੂੰ ਲਾਸ਼ ਫੈਕਟਰੀ ਦੇ ਬਾਹਰ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਫੈਕਟਰੀ ਮਾਲਕ ਵਿਰੁੱਧ ਉਸ ਨੌਜਵਾਨ ਵਿਰੁੱਧ ਕਾਰਵਾਈ ਕੀਤੀ ਜਾਵੇ ਜਿਸ ਕਾਰਨ…
Read More » -
‘ਮੰਤਰੀ ਜੀ, ਸੜਕਾਂ ਤਾਂ ਬਣਵਾਓ, ਟੋਇਆਂ ’ਚ ਸਮਾ ਰਿਹਾ ਵਿਕਾਸ
ਲੁਧਿਆਣਾ, 14 ਸਤੰਬਰ: ਲੁਧਿਆਣਾ ਪੱਛਮੀ ਜ਼ਿਮਨੀ ਚੋਣ ’ਚ ਜਿੱਤ ਦੇ ਬਾਅਦ ਜਦੋਂ ‘ਆਪ’ ਦੇ ਸੰਜੀਵ ਅਰੋੜਾ ਵਿਧਾਨ ਸਭਾ ’ਚ ਪਹੁੰਚੇ ਤੇ ਫਿਰ ਮੰਤਰੀ ਬਣੇ ਤਾਂ ਜਨਤਾ ਨੂੰ ਉਮੀਦ ਸੀ ਕਿ ਹੁਣ ਸ਼ਹਿਰ ਦੀ ਤਸਵੀਰ ਬਦਲੇਗੀ ਪਰ 3 ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਸ਼ਹਿਰ ਤੋਂ ‘ਵਿਕਾਸ’ ਗਾਇਬ ਹੈ। ਸੜਕਾਂ ਅਜੇ ਵੀ ਟੋਇਆਂ ’ਚ ਸਮਾਈਆਂ ਹਨ। ਕਿਤੇ ਬੱਜਰੀ ਉਖੜੀ ਹੋਈ…
Read More » -
ਲੁਧਿਆਣਾ ‘ਚ ਔਰਤ ਦਾ ਅਸ਼ਲੀਲ ਪੋਸਟਰ ਛਪਵਾ ਕੇ ਕੰਧ ‘ਤੇ ਲਗਾਏ
ਲੁਧਿਆਣਾ, 14 ਸਤੰਬਰ : ਹੈਬੋਵਾਲ ਦੇ ਇਲਾਕੇ ’ਚ ਇਕ ਔਰਤ ਦੇ ਅਸ਼ਲੀਲ ਪੋਸਟਰ ਬਣਾ ਕੇ ਗਲੀ ਦੀ ਕੰਧ ’ਤੇ ਲਾਏ ਗਏ ਹਨ। ਇਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਔਰਤ ਦੇ ਪੁੱਤਰ ਨੂੰ ਕਿਸੇ ਨੇ ਫੋਨ ਕਰ ਕੇ ਇਸ ਬਾਰੇ ਦੱਸਿਆ। ਕੰਧ ’ਤੇ ਪੋਸਟਰ ਲੱਗੇ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਹਾਲਾਂਕਿ, ਇਸ ਗੱਲ…
Read More » -
ਪੰਜਾਬ ਦੇ ਹੜ੍ਹ ਪ੍ਰਭਾਵਿਤਾਂ ਦੇ ਮੁੜ ਵਸੇਬੇ ਤੇ ਉਨ੍ਹਾਂ ਤੱਕ ਰਾਹਤ ਪਹੁੰਚਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ sarkarekhalsa.org ਵੈੱਬਸਾਈਟ ਦਾ ਐਲਾਨ
ਅੰਮ੍ਰਿਤਸਰ, 14 ਸਤੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਅੰਦਰ ਹੜ੍ਹਾਂ ਦੀ ਸਥਿਤੀ ਦੌਰਾਨ ਰਾਹਤ ਸੇਵਾਵਾਂ ਨਿਭਾਅ ਰਹੀਆਂ ਵੱਖ-ਵੱਖ ਸਿੱਖ ਸੰਸਥਾਵਾਂ, ਸਮੂਹਾਂ, ਸ਼ਖ਼ਸੀਅਤਾਂ, ਪੰਜਾਬੀ ਕਲਾਕਾਰਾਂ ਤੇ ਅਦਾਕਾਰਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਕੀਤੀ ਗਈ। ਇਕੱਤਰਤਾ ਤੋਂ ਬਾਅਦ ਜਥੇਦਾਰ…
Read More » -
ਡਾ. ਕੁਲਵਿੰਦਰ ‘ਤੇ ਗੋਲੀਕਾਂਡ ਮਗਰੋਂ ਮੁਲਜ਼ਮਾਂ ਦੇ ਬਟਾਲਾ ’ਚ ਲੁਕੇ ਹੋਣ ਦਾ ਸ਼ੱਕ
ਅੰਮ੍ਰਿਤਸਰ, 14 ਸਤੰਬਰ : ਰਮਦਾਸ ਥਾਣੇ ਅਧੀਨ ਪੈਂਦੇ ਪਿੰਡ ਸੁਧਾਰ ਦੇ ਭੰਗੂ ਹਸਪਤਾਲ ਦੇ ਡਾਕਟਰ ਕੁਲਵਿੰਦਰ ਸਿੰਘ ਨੂੰ ਗੋਲ਼ੀ ਮਾਰਨ ਵਾਲੇ ਮੁਲਜ਼ਮ ਬਟਾਲਾ ’ਚ ਲੁਕੇ ਹੋ ਸਕਦੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਤਿੰਨ ਮੁਲਜ਼ਮਾਂ ਨੇ ਰਮਦਾਸ ’ਚ ਵਾਰਦਾਤ ਕੀਤੀ ਅਤੇ ਫਿਰ ਲੁਕਦੇ ਹੋਏ ਬਟਾਲਾ ਵੱਲ ਭੱਜ ਗਏ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਕੇ ਪੁਲਿਸ ਨੂੰ ਇਹ ਸੁਰਾਗ ਮਿਲਿਆ। ਐੱਸਐੱਸਪੀ…
Read More » -
ਪਾਕਿਸਤਾਨੀ ਤਸਕਰਾਂ ਨੇ ਹੜ੍ਹ ਦੇ ਪਾਣੀ ’ਚ ਤੈਰ ਕੇ ਪਹੁੰਚਾਏ ਹਥਿਆਰ ਤੇ ਹੈਰੋਇਨ ਦੀਆਂ ਅੱਠ ਖੇਪਾਂ
ਅੰਮ੍ਰਿਤਸਰ, 14 ਸਤੰਬਰ : ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਵਗਦੇ ਰਾਵੀ ਦਰਿਆ ਵਿਚ ਹੜ੍ਹ ਦੇ ਪਾਣੀ ਕਾਰਨ ਆਮ ਲੋਕਾਂ ਦੀ ਹਾਲਤ ਵਿਗੜ ਗਈ, ਉੱਥੇ ਹੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੀ ਚਾਂਦੀ ਰਹੀ। ਆਈਐੱਸਆਈ ਦੇ ਨਿਰਦੇਸ਼ਾਂ ’ਤੇ ਦੋਵਾਂ ਦੇਸ਼ਾਂ ਦੇ ਤਸਕਰਾਂ ਨੇ ਇਸ ਸਮੇਂ ਦੌਰਾਨ ਹਥਿਆਰਾਂ ਅਤੇ ਹੈਰੋਇਨ ਦੀ ਤਸਕਰੀ ਕੀਤੀ। ਇਨ੍ਹਾਂ ਵਿਚ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲਿ੍ਹਆਂ ਦੇ…
Read More » -
ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਮਨਾਇਆ ਸਥਾਪਨਾ ਦਿਵਸ
ਅੰਮ੍ਰਿਤਸਰ, 14 ਸਤੰਬਰ : ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਨੇ 81ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਜਥੇਬੰਦੀ ਦੇ ਨੌਜਵਾਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀ ਭਰੀ ਅਤੇ ਸਿੰਘ ਸਾਹਿਬ ਅਰਦਾਸੀਏ ਗਿਆਨੀ ਪ੍ਰੇਮ ਸਿੰਘ ਨੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਅਰਦਾਸ ਮੌਕੇ ਸਿੰਘ…
Read More » -
ਬਟਾਲਾ ਬਟਾਲਾ ‘ਚ ਕੁਲਵੰਤ ਸਿੰਘ ਦੀ ਹੱਤਿਆ ਮਾਮਲੇ ‘ਚ ਨਵਾਂ ਮੋੜ, ਹੁਣ ਜੱਗੂ ਭਗਵਾਨਪੁਰੀਆ ਨੇ ਲਈ ਕਤਲ ਦੀ ਜ਼ਿੰਮੇਵਾਰੀ
ਬਟਾਲਾ, 14 ਸਤੰਬਰ : ਸ਼ੁੱਕਰਵਾਰ ਨੂੰ ਬਟਾਲਾ ਦੇ ਪਿੰਡ ਮੂਲਿਆਂਵਾਲ ਚ’ ਘਰ ’ਚ ਬੈਠੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ ਕੁਲਵੰਤ ਸਿੰਘ ਦੇ ਮਾਮਲੇ ਨੇ ਨਵਾਂ ਮੋੜ ਲਿਆ। ਹਾਲਾਂਕਿ ਥਾਣਾ ਸਦਰ ਦੀ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਦੋ ਅਣਪਛਾਤੇਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਟੀਮ ਭਗਵਾਨਪੁਰੀਆ ਵੱਲੋਂ…
Read More » -
ਸ੍ਰੀ ਹਜ਼ੂਰ ਸਾਹਿਬ ਯਾਤਰਾ ’ਤੇ ਗਏ ਪੁੱਤ ਦੀ ਮੌਤ, ਗਮ ’ਚ ਪਿਤਾ ਨੇ ਵੀ ਤੋੜਿਆ ਦਮ
ਪੱਟੀ, 14 ਸਤੰਬਰ : ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਪੁੱਤ ਦੀ ਅਚਾਨਕ ਹੋਈ ਮੌਤ ਦੇ ਸਦਮੇ ’ਚ ਉਸ ਦੇ ਪਿਤਾ ਨੇ ਵੀ ਦਮ ਤੋੜ ਦਿੱਤਾ। ਇਕ ਪਰਿਵਾਰ ’ਚ ਹੋਈਆਂ ਦੋ ਮੌਤਾਂ ਕਾਰਨ ਪਿੰਡ ਚੂਸਲ੍ਹੇਵੜ੍ਹ ’ਚ ਮਾਹੌਲ ਗਮਗੀਨ ਬਣਿਆ ਹੋਇਆ ਹੈ। ਅਕਾਲ ਚਲਾਣਾ ਕਰਨ ਵਾਲੇ ਦੋਵੇਂ ਵਿਅਕਤੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਚੂਸਲੇਵੜ੍ਹ ਦੇ ਭਰਾ…
Read More » -
15 ਮਹੀਨੇ ਬਾਅਦ ਵੀ ਸਤਲੁਜ ਦੇ ਖ਼ਤਰੇ ਦਾ ਸਰਵੇ ਪੈਂਡਿੰਗ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 14 ਸਤੰਬਰ : 2023 ਦੀ ਤਬਾਹੀ ਮਗਰੋਂ ਸਤਲੁਜ, ਬਿਆਸ ਤੇ ਘੱਗਰ ਨਦੀਆਂ ਦੇ ਹੜ੍ਹ ਖੇਤਰ ਦਾ ਸਰਵੇਅ ਕਰਨ ਲਈ ਪੰਜਾਬ, ਹਿਮਾਚਲ ਤੇ ਉਤਰਾਖੰਡ ਦੀ ਸੰਯੁਕਤ ਕਮੇਟੀ ਨੇ ਜੂਨ-2024 ’ਚ ਪ੍ਰਸਤਾਵ ਰੱਖਿਆ ਸੀ। ਪਰ 15 ਮਹੀਨੇ ਬੀਤਣ ਦੇ ਬਾਵਜੂਦ ਇਹ ਯੋਜਨਾ ਹੁਣ ਤੱਕ ਅਮਲ ’ਚ ਨਹੀਂ ਆਈ। ਪੰਜਾਬ ਜਲ ਸਰੋਤ ਵਿਭਾਗ ਨੇ ਚਰਨਬੱਧ ਢੰਗ ਨਾਲ ਪਹਿਲਾਂ ਸਤਲੁਜ…
Read More »