Punjab

  • ETT ਅਧਿਆਪਕਾਂ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਕੀਤਾ ਪ੍ਰਦਰਸ਼ਨ

    ETT ਅਧਿਆਪਕਾਂ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਕੀਤਾ ਪ੍ਰਦਰਸ਼ਨ

    ਦੀਦਾਰਬਾ, 11 ਅਕਤੂਬਰ : ਈਟੀਟੀ 180 ਅਧਿਆਪਕ ਐਸੋਸੀਏਸ਼ਨ ਵੱਲੋਂ ਦੀਦਾਰਬਾ ਸ਼ਹਿਰ ਵਿਖੇ ਸਰਕਾਰ ਵਿਰੁੱਧ ਇੱਕ ਭੰਡੀ ਪ੍ਰਚਾਰ/ਪੋਲ ਖੋਲ੍ਹ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਸਭ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਪਾਰਟੀ ਦਫ਼ਤਰ ਦੇ ਸਾਹਮਣੇ ਸ਼ੁਰੂ ਕੀਤੀ ਗਈ ਸੀ। ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਰੈਲੀ ਦੌਰਾਨ, ਪਿੰਡ ਵਿੱਚ ਘਰ-ਘਰ ਜਾ ਕੇ ਸਰਕਾਰ ਨੂੰ…

    Read More »
  • IPS ਪੂਰਨ ਕੁਮਾਰ ਸੁਸਾਈਡ ਕੇਸ : ਰੋਹਤਕ SP ਨਰਿੰਦਰ ਬਿਜਰਾਣੀਆ ਨੂੰ ਹਟਾਇਆ, ਸੁਰਿੰਦਰ ਸਿੰਘ ਨੂੰ ਮਿਲੀ ਕਮਾਂਡ

    IPS ਪੂਰਨ ਕੁਮਾਰ ਸੁਸਾਈਡ ਕੇਸ : ਰੋਹਤਕ SP ਨਰਿੰਦਰ ਬਿਜਰਾਣੀਆ ਨੂੰ ਹਟਾਇਆ, ਸੁਰਿੰਦਰ ਸਿੰਘ ਨੂੰ ਮਿਲੀ ਕਮਾਂਡ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 11 ਅਕਤੂਬਰ : ਹਰਿਆਣਾ ਦੇ ਆਈਪੀਐਸ ਵਾਈ ਪੂਰਨ ਕੁਮਾਰ (IPS Y Puran Kumar) ਦੀ ਆਤਮਹੱਤਿਆ ਦੇ ਮਾਮਲੇ ‘ਚ ਹਰਿਆਣਾ ਸਰਕਾਰ ਨੇ ਸ਼ਨਿਚਰਵਾਰ ਨੂੰ ਵੱਡਾ ਐਕਸ਼ਨ ਲਿਆ। ਰੋਹਤਕ ਦੇ ਐਸਪੀ ਨਰਿੰਦਰ ਬਿਜਰਾਣੀਆ ਨੂੰ ਹਟਾ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਡੀਜੀਪੀ ਸ਼ਤਰੂਜੀਤ ਕਪੂਰ ਸਮੇਤ 14 ਅਧਿਕਾਰੀਆਂ ‘ਤੇ ਪੂਰਨ ਕੁਮਾਰ ਨੂੰ ਪਰੇਸ਼ਾਨ ਕਰਨ ਦੇ ਦੋਸ਼ ਹਨ, ਉਨ੍ਹਾਂ ਵਿਚ…

    Read More »
  • ਤਰੱਕੀਆਂ ਨਾ ਮਿਲਣ 'ਤੇ ਫੁੱਟਿਆ ਸਿੱਖਿਆ ਵਿਭਾਗ ਦੇ ਕਲਰਕਾਂ ਦਾ ਰੋਸ

    ਤਰੱਕੀਆਂ ਨਾ ਮਿਲਣ ‘ਤੇ ਫੁੱਟਿਆ ਸਿੱਖਿਆ ਵਿਭਾਗ ਦੇ ਕਲਰਕਾਂ ਦਾ ਰੋਸ

    ਜਲੰਧਰ, 11 ਅਕਤੂਬਰ : ਸਿੱਖਿਆ ਵਿਭਾਗ ’ਚ ਕੰਮ ਕਰਦੇ ਕਲਰਕ ਪਿਛਲੇ ਲੰਮੇਂ ਸਮੇਂ ਤਰੱਕੀਆਂ ਨਾ ਮਿਲਣ ਦੇ ਰੋਸ ਵਜੋਂ 13 ਤੋਂ 18 ਅਕਤੂਬਰ ਤਕ ਛੁੱਟੀ ’ਤੇ ਜਾਣਗੇ। ਇਸ ਦੇ ਨਾਲ ਹੀ 19 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ’ਚ ਸਮੂਹ ਕਲੈਰੀਕਲ ਅਮਲੇ ਵੱਲੋਂ ਰੋਸ ਵਜੋਂ ਕਾਲੇ ਝੰਡੇ ਲੈ ਕੇ ਬਾਜ਼ਾਰਾਂ ’ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ…

    Read More »
  • ਆਰਡੀਐਕਸ ਨਾਲ ਪੰਜਾਬ ’ਚ 2 ਥਾਈਂ ਹੋਣੇ ਸਨ ਅੱਤਵਾਦੀ ਹਮਲੇ

    ਆਰਡੀਐਕਸ ਨਾਲ ਪੰਜਾਬ ’ਚ 2 ਥਾਈਂ ਹੋਣੇ ਸਨ ਅੱਤਵਾਦੀ ਹਮਲੇ

    ਜਲੰਧਰ, 11 ਅਕਤੂਬਰ : ਕਾਉਂਟਰ ਇੰਟੈਲੀਜੈਂਸ (CI) ਵੱਲੋਂ ਵੀਰਵਾਰ ਨੂੰ 2.5 ਕਿੱਲੋ ਆਰਡੀਐਕਸ, ਆਈਈਡੀ ਤੇ ਰਿਮੋਟ ਕੰਟਰੋਲਰ ਨਾਲ ਫੜੇ ਗਏ ਦੋ ਅੱਤਵਾਦੀਆਂ ਨੇ ਪੁੱਛਗਿੱਛ ’ਚ ਅਹਿਮ ਖੁਲਾਸੇ ਕੀਤੇ ਹਨ। ਦੋਹਾਂ ਨੇ ਦੱਸਿਆ ਕਿ ਇਸ ਆਰਡੀਐਕਸ ਦੀ ਵਰਤੋਂ ਪੰਜਾਬ ’ਚ ਦੋ ਥਾਵਾਂ ‘ਤੇ ਵੱਡੇ ਅੱਤਵਾਦੀ ਹਮਲੇ ਲਈ ਕੀਤਾ ਜਾਣਾ ਸੀ। ਇਹ ਹਮਲਾ ਕਿਸੇ ਧਾਰਮਿਕ ਜਾਂ ਸਿਆਸੀ ਸਮਾਗਮ ਦੌਰਾਨ ਕੀਤਾ ਜਾਣਾ ਸੀ…

    Read More »
  • ਪੰਜਾਬ ’ਚ ਜ਼ਬਰਦਸਤ ਹੜ੍ਹ ਨਾਲ ਹੋਇਆ 12,905 ਕਰੋੜ ਦਾ ਨੁਕਸਾਨ, ਹਫ਼ਤੇ ਦੀ ਮਿਹਨਤ ਮਗਰੋਂ ਫਾਈਨਲ ਮੈਮੋਰੈਂਡਮ ਤਿਆਰ

    ਪੰਜਾਬ ’ਚ ਜ਼ਬਰਦਸਤ ਹੜ੍ਹ ਨਾਲ ਹੋਇਆ 12,905 ਕਰੋੜ ਦਾ ਨੁਕਸਾਨ, ਹਫ਼ਤੇ ਦੀ ਮਿਹਨਤ ਮਗਰੋਂ ਫਾਈਨਲ ਮੈਮੋਰੈਂਡਮ ਤਿਆਰ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 11 ਅਕਤੂਬਰ : ਪੰਜਾਬ ’ਚ ਹੜ੍ਹ ਨਾਲ 12,905 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਰਕਾਰ ਨੇ ਵੱਖ-ਵੱਖ ਵਿਭਾਗਾਂ ਤੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਪੂਰੀ ਕਰ ਲੈਣ ਤੋਂ ਬਾਅਦ ਸ਼ੁੱਕਰਾਵਰ ਨੂੰ ਇਸ ਦਾ ਮੈਮੋਰੈਂਡਮ ਤਿਆਰ ਕਰ ਲਿਆ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਹਸਤਾਖਰ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵਿਸ਼ੇਸ਼…

    Read More »
  • ਕਤਾਰਾਂ 'ਚ ਖੜ੍ਹਨ ਦਾ ਝੰਜਟ ਖ਼ਤਮ, ਯੂਨੀਫਾਈਡ ਸਿਟੀਜ਼ਨ ਪੋਰਟਲ 'ਤੇ ਮਿਲਣਗੀਆਂ 848 ਨਾਗਰਿਕ ਸੇਵਾਵਾਂ

    ਕਤਾਰਾਂ ‘ਚ ਖੜ੍ਹਨ ਦਾ ਝੰਜਟ ਖ਼ਤਮ, ਯੂਨੀਫਾਈਡ ਸਿਟੀਜ਼ਨ ਪੋਰਟਲ ‘ਤੇ ਮਿਲਣਗੀਆਂ 848 ਨਾਗਰਿਕ ਸੇਵਾਵਾਂ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 11 ਅਕਤੂਬਰ : ਸੂਚਨਾ ਤੇ ਤਕਨੀਕ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ “ਯੂਨੀਫਾਈਡ ਸਿਟੀਜ਼ਨ ਪੋਰਟਲ” ਨੂੰ ਸ਼ੁਰੂ ਕਰਨ ਵਾਲਾ ਮੋਹਰੀ ਸੂਬਾ ਬਣਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਿੰਗਲ-ਵਿੰਡੋ ਪਲੇਟਫਾਰਮ “ਯੂਨੀਫਾਈਡ ਸਿਟੀਜ਼ਨ ਪੋਰਟਲ” ਰਾਹੀਂ ਸੂਬੇ ਦੇ ਲੋਕਾਂ ਦੀ ਵੱਖ-ਵੱਖ ਵਿਭਾਗਾਂ ਦੀਆਂ ਸਰਕਾਰੀ ਸੇਵਾਵਾਂ ਤਕ ਨਿਰਵਿਘਨ ਪਹੁੰਚ ਯਕੀਨੀ ਬਣੇਗੀ। ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ…

    Read More »
  • ਪਰਿਵਾਰ ਦੀ ਗ਼ਰੀਬੀ ਦੂਰ ਕਰਨ ਗਿਆ ਸੀ, ਔਰਤ ਦੇ ਝਾਂਸੇ ’ਚ ਆ ਕੇ ਰੂਸੀ ਫ਼ੌਜ ’ਚ ਫਸਿਆ ਮੋਗਾ ਦਾ ਨੌਜਵਾਨ

    ਪਰਿਵਾਰ ਦੀ ਗ਼ਰੀਬੀ ਦੂਰ ਕਰਨ ਗਿਆ ਸੀ, ਔਰਤ ਦੇ ਝਾਂਸੇ ’ਚ ਆ ਕੇ ਰੂਸੀ ਫ਼ੌਜ ’ਚ ਫਸਿਆ ਮੋਗਾ ਦਾ ਨੌਜਵਾਨ

    ਮੋਗਾ, 11 ਅਕਤੂਬਰ : ਪਰਿਵਾਰ ਦੀ ਗ਼ਰੀਬੀ ਦੂਰ ਕਰਨ ਰੂਸ ਗਏ ਪਿੰਡ ਚੱਕ ਕਨੀਆਂ ਕਲਾਂ ਦੇ ਨੌਜਵਾਨ ਨੂੰ ਜਬਰੀ ਰੂਸੀ ਫ਼ੌਜ ’ਚ ਭੇਜ ਦਿੱਤਾ ਗਿਆ। ਉੱਥੇ ਜੰਗ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਉਹ ਰੂਸ ਦੇ ਹਸਪਤਾਲ ’ਚ ਦਾਖ਼ਲ ਹੈ। ਨੌਜਵਾਨ ਦਾ ਪਰਿਵਾਰ ਚਿੰਤਾ ’ਚ ਹੈ ਤੇ ਉਸਨੇ ਵਿਦੇਸ਼ ਮੰਤਰਾਲੇ ਨੂੰ ਨੌਜਵਾਨ ਦੀ ਵਤਨ ਵਾਪਸੀ ਦੀ ਅਪੀਲ ਕੀਤੀ ਹੈ। ਵਿਧਾਨ ਸਭਾ ਹਲਕਾ…

    Read More »
  • ਯੂਥ ਅਕਾਲੀ ਦਲ ਦੀ 33 ਮੈਂਬਰੀ ਕੋਰ ਕਮੇਟੀ ਗਠਿਤ, ਮਿੱਡੂਖੇੜਾ ਨੂੰ ਮਾਲਵੇ ਦਾ ਆਬਜ਼ਰਵਰ ਲਗਾਇਆ

    ਯੂਥ ਅਕਾਲੀ ਦਲ ਦੀ 33 ਮੈਂਬਰੀ ਕੋਰ ਕਮੇਟੀ ਗਠਿਤ, ਮਿੱਡੂਖੇੜਾ ਨੂੰ ਮਾਲਵੇ ਦਾ ਆਬਜ਼ਰਵਰ ਲਗਾਇਆ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 11 ਅਕਤੂਬਰ : ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਜਾਰੀ ਸੂਚੀ ‘ਚ ਆਕਾਸ਼ਦੀਪ ਸਿੰਘ ਮਿੱਡੂਖੇੜਾ ਸਕੱਤਰ ਜਨਰਲ ਯੂਥ ਵਿੰਗ ਨੂੰ ਮਾਲਵੇ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫਿਰੋਜਪੁਰ, ਫਾਜ਼ਿਲਕਾ ਅਤੇ ਫਰੀਦਕੋਟ ਜ਼ਿਲ੍ਹਿਆਂ ਦਾ ਆਬਜ਼ਰਵਰ ਲਗਾਇਆ ਗਿਆ। ਝਿੰਜਰ ਨੇ ਦੱਸਿਆ…

    Read More »
  • ਉੱਚ ਅਹੁਦਿਆਂ ਤਕ ਪਹੁੰਚਿਆਂ SC ਖਿਲਾਫ਼ ਅੱਤਿਆਚਾਰ

    ਉੱਚ ਅਹੁਦਿਆਂ ਤਕ ਪਹੁੰਚਿਆਂ SC ਖਿਲਾਫ਼ ਅੱਤਿਆਚਾਰ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 11 ਅਕਤੂਬਰ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਕੇਡਰ ਦੇ ਮਰਹੂਮ ਆਈਪੀਐੱਸ ਅਫ਼ਸਰ ਵਾਈ. ਪੂਰਨ ਕੁਮਾਰ ਵੱਲੋਂ ਲਿਖੇ ‘ਆਖਰੀ ਨੋਟ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਈ ਸਾਲਾਂ ਤੋਂ ਹਰਿਆਣਾ ਦੇ ਸਬੰਧਤ ਸੀਨੀਅਰ ਅਫ਼ਸਰਾਂ ਵੱਲੋਂ ਲਗਾਤਾਰ ਜਾਤੀ-ਆਧਾਰਿਤ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਰਗੇ ਭਾਜਪਾ ਸ਼ਾਸਿਤ ਸੂਬਿਆਂ ’ਚ…

    Read More »
  • ਕਾਰ ਤੇ ਇਲੈਕਟ੍ਰਿਕ ਸਕੂਟਰ ਦੀ ਟੱਕਰ ’ਚ ਇਕ ਦੀ ਮੌਤ

    ਕਾਰ ਤੇ ਇਲੈਕਟ੍ਰਿਕ ਸਕੂਟਰ ਦੀ ਟੱਕਰ ’ਚ ਇਕ ਦੀ ਮੌਤ

    ਬਾਲ ਕਿਸ਼ਨ ਫਿਰੋਜ਼ਪੁਰ, 10 ਅਕਤੂਬਰ : ਫਿਰੋਜ਼ਪੁਰ ਜ਼ੀਰਾ ਰੋਡ ’ਤੇ ਇਕ ਆਲਟੋ ਕਾਰ ਅਤੇ ਇਲੈਕਟ੍ਰਿਕ ਸਕੂਟਰੀ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਆਲਟੋ ਕਾਰ ਚਾਲਕ ਖਿਲਾਫ 106 (1), 324 (4), 281 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੰਦੀਪ ਸਿੰਘ ਜੋਸਨ ਪੁੱਤਰ ਬਖਸ਼ੀਸ਼…

    Read More »
Back to top button