Punjab

ਹੁਸ਼ਿਆਰਪੁਰ ‘ਚ ਬੇਸਿਕ ਟ੍ਰੇਨਿੰਗ ਲਈ ਆਏ 6 ਸਿਪਾਹੀਆਂ ਦਾ ਡੋਪ ਟੈਸਟ ਪਾਜ਼ੇਟਿਵ, ਭੇਜਿਆ ਵਾਪਸ

ਹੁਸ਼ਿਆਰਪੁਰ, 26 ਮਈ- ਹੁਸ਼ਿਆਰਪੁਰ ਦੇ ਜਹਾਨਖੇਲਾ ਸਿਖਲਾਈ ਕੇਂਦਰ ਵਿਖੇ ਮੁੱਢਲੀ ਸਿਖਲਾਈ ਲਈ ਆਏ 6 ਸਿਪਾਹੀਆਂ ਨੂੰ ਡੋਪ ਟੈਸਟ ਪਾਜ਼ੇਟਿਵ ਆਉਣ ਕਾਰਨ ਬਿਨਾਂ ਸਿਖਲਾਈ ਦੇ ਵਾਪਸ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਨ੍ਹਾਂ 6 ਸੈਨਿਕਾਂ ਦੇ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ, ਬਿਨਾਂ ਸਿਖਲਾਈ ਦੇ ਵਾਪਸ ਭੇਜਣ ਦਾ ਫੈਸਲਾ ਕੀਤਾ ਗਿਆ।ਇਸ ਦੇ ਨਾਲ ਹੀ ਇਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਵੀ ਭੇਜਣ ਲਈ ਕਿਹਾ ਗਿਆ ਹੈ।

ਹੁਸ਼ਿਆਰਪੁਰ 'ਚ ਬੇਸਿਕ ਟ੍ਰੇਨਿੰਗ ਲਈ ਆਏ 6 ਸਿਪਾਹੀਆਂ ਦਾ ਡੋਪ ਟੈਸਟ ਪਾਜ਼ੇਟਿਵ, ਭੇਜਿਆ ਵਾਪਸ

Related Articles

Leave a Reply

Your email address will not be published. Required fields are marked *

Back to top button