Punjab

ਸਾਰੀ ਉਮਰ ਇਕ ਛੋਟੇ ਕਮਰੇ ਚ ਰਹਿਣ ਬਾਰੇ ਕਹਿੰਦੇ ਸਨ ਕੇਜਰੀਵਾਲ – ਅੰਨਾ ਹਜ਼ਾਰੇ

ਅਹਿਮਦਨਗਰ (ਮਹਾਰਾਸ਼ਟਰ), 9 ਫਰਵਰੀਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ, ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ, “ਉਹ ਕਹਿੰਦੇ ਸਨ ਕਿ ਉਹ ਸਾਰੀ ਉਮਰ ਇਕ ਛੋਟੇ ਕਮਰੇ ਵਿਚ ਰਹਿਣਗੇਖੁਸ਼ੀ ਬਾਹਰ ਨਹੀਂ ਮਿਲਦੀਸਮਾਜ ਲਈ ਚੰਗਾ ਕੰਮ ਕਰਨ ਨਾਲ ਇਨਸਾਨ ਅੰਦਰੋਂ ਖੁਸ਼ ਹੁੰਦਾ ਹੈ। ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆਈ. ਨਹੀਂ ਤਾਂ, ਉਹ ਕਦੇ ‘ਸ਼ੀਸ਼ ਮਹਿਲਬਣਾਉਣ ਬਾਰੇ ਨਹੀਂ ਸੋਚਦੇ…”।

Related Articles

Leave a Reply

Your email address will not be published. Required fields are marked *

Back to top button