Punjab

ਸਕੂਲ ਵੈਨ ‘ਚੋਂ ਡਿੱਗਣ ਨਾਲ ਮਹਿਲਾ ਦੀ ਮੌਤ

ਕੋਟਫੱਤਾ (ਬਠਿੰਡਾ), 5 ਫਰਵਰੀ– ਕੋਟਸ਼ਮੀਰ ਦੀ ਰਾਮਾ ਮੰਡੀ ਵਾਇਆ ਨਸੀਬਪੁਰਾ ਰੋਡ ‘ਤੇ ਕੋਟਸ਼ਮੀਰ ਵਾਟਰ ਵਰਕਸ ਨਜ਼ਦੀਕ ਇਕ ਪ੍ਰਾਈਵੇਟ ਸਕੂਲ ਦੀ ਵੈਨ ‘ਚੋਂ ਡਿੱਗਣ ਨਾਲ ਵੈਨ ਦੀ ਮਹਿਲਾ ਹੈਲਪਰ ਦੀ ਮੌਤ ਹੋ ਗਈ। ਮਹਿਲਾ ਦੀ ਪਛਾਣ ਰਾਜਵਿੰਦਰ ਕੌਰ (50) ਪਤਨੀ ਪਾਲ ਸਿੰਘ ਵਾਸੀ ਰਾਮਸਰਾ ਵਜੋਂ ਹੋਈ।

Related Articles

Leave a Reply

Your email address will not be published. Required fields are marked *

Back to top button