Punjab

ਸਕੂਲ ਦੇ ਅਕਾਊਂਟੈਂਟ ਨੇ ਲਿਆ ਫਾਹਾ

ਸਮਾਣਾ, 5 ਜੁਲਾਈ : ਸਥਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸੀਨੀਅਰ ਅਕਾਉਂਟੈਂਟ ਸਤੀਸ਼ ਸੈਣੀ ਵੱਲੋਂ ਅੱਜ ਸਕੂਲ ਵਿਚ ਹੀ ਛੁੱਟੀ ਤੋਂ ਬਾਅਦ ਆਪਣੇ ਕਮਰੇ ’ਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਜੇਬ ’ਚੋਂ ਮਿਲੇ ਸੁਸਾਈਡ ਨੋਟ ’ਚ ਲਿਖਿਆ ਹੋਇਆ ਸੀ ਕਿ ਉਸ ਨੇ ਸਕੂਲ ਦੀ ਸਾਬਕਾ ਪ੍ਰਿੰਸੀਪਲ ’ਤੇ ਸਕੂਲ ’ਚ ਅੱਜ ਫਿਰ ਤੋਂ ਥੱਪੜ ਮਾਰਨ ਤੇ ਜਲੀਲ ਕਰਨ ਦੇ ਦੋਸ਼ ਲਗਾਏ ਹਨ, ਜਿਸ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਹੈ।

Related Articles

Leave a Reply

Your email address will not be published. Required fields are marked *

Back to top button