National

ਵਕਫ਼ ਬਿੱਲ ਦੀ ਲੜਾਈ ਹੱਥੋਪਾਈ ਤਕ ਆਈ, ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਮਚੀ ਹਫੜਾ-ਦਫੜੀ; ‘ਆਪ’ ਵਿਧਾਇਕ ਮਹਿਰਾਜ ਮਲਿਕ ਨਾਲ ਕੁੱਟਮਾਰ

ਜੰਮੂ, 9 ਅਪ੍ਰੈਲ-ਜੰਮੂ ਕਸ਼ਮੀਰ ਵਿਧਾਨ ਸਭਾ ਦੀ ਤੀਜੇ ਦਿਨ ਦੀ ਕਾਰਵਾਈ ਦੌਰਾਨ ਬਹੁਤ ਹੰਗਾਮਾ ਹੋਇਆ। ਜਿਵੇਂ ਹੀ ਸਦਨ ਦਿਨ ਭਰ ਲਈ ਜੁੜਿਆ ਨੈਸ਼ਨਲ ਕਾਨਫਰੰਸ ਦੇ ਮੁਬਾਰਕ ਗੁਲ, ਭਾਜਪਾ ਦੇ ਬਲਵੰਤ ਸਿੰਘ ਕੋਟੀਆ ਤੇ ਹੋਰ ਵਿਧਾਇਕ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਗਏ ਤੇ ਸਪੀਕਰ ਤੋਂ ਆਪਣੇ-ਆਪਣੇ ਪ੍ਰਸਤਾਵਾਂ ‘ਤੇ ਚਰਚਾ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਐਨਸੀ ਵਿਧਾਇਕ ਸਦਨ ​​ਵਿੱਚ ਵਕਫ਼ ਬਿੱਲ ‘ਤੇ ਮੁਲਤਵੀ ਪ੍ਰਸਤਾਵ ਲਿਆਉਣ ਦੀ ਮੰਗ ਕਰ ਰਹੇ ਹਨ। ਵਿਧਾਨ ਸਭਾ ਕੰਪਲੈਕਸ ਦੇ ਬਾਹਰ ਭਾਜਪਾ ਵਿਧਾਇਕਾਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿਰਾਜ ਮਲਿਕ ਵਿਚਕਾਰ ਲੜਾਈ ਹੋਈ। ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ 1:00 ਵਜੇ ਤੱਕ ਮੁਲਤਵੀ ਕਰ ਦਿੱਤੀ।

ਮਲਿਕ ਨੇ ਭਾਜਪਾ ‘ਤੇ ਲਗਾਇਆ ਇਹ ਦੋਸ਼

Related Articles

Leave a Reply

Your email address will not be published. Required fields are marked *

Back to top button