ਨਵੀਂ ਦਿੱਲੀ, 8 ਫਰਵਰੀ– ਸਾਹਮਣੇ ਆ ਰਹੇ ਰੁਝਾਨਾਂ ਵਿਚ ਮੋਤੀ ਨਗਰ ਸੀਟ ਤੋਂ ਭਾਜਪਾ ਦੇ ਹਰੀਸ਼ ਖੁਰਾਨਾ ਅੱਗੇ ਚੱਲ ਰਹੇ ਹਨ। ਰੋਹਿਣੀ ਸੀਟ ਤੋਂ ਭਾਜਪਾ ਦੇ ਵਿਜੇਂਦਰ ਗੁਪਤਾ ਅੱਗੇ ਚੱਲ ਰਹੇ ਹਨ। ਇਸ ਤਰ੍ਹਾਂ ਹੀ ਰਾਜੌਰੀ ਗਾਰਡਨ ਤੋਂ ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਅੱਗੇ ਹਨ।