National

ਭਿਆਨਕ ਸੜਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ; ਤਿੰਨ ਦੋਸਤਾਂ ਦੀ ਮੌਤ ਤੇ ਦੋ ਜ਼ਖ਼ਮੀ

ਸੰਭਾਜੀਨਗਰ, 25 ਜੂਨ : ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਤੋਂ ਇੱਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਆ ਰਹੀ ਹੈ। ਇੱਕ ਕਾਰ ਅਚਾਨਕ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਹ ਹਾਦਸਾ ਮੰਗਲਵਾਰ ਰਾਤ 11 ਵਜੇ ਵਾਪਰਿਆ। ਇਹ ਹਾਦਸਾ ਛਤਰਪਤੀ ਭਾਜੀਨਗਰ-ਜਲਗਾਓਂ ਹਾਈਵੇਅ ਨੇੜੇ ਫੁਲੰਬਰੀ ਤਹਿਸੀਲ ਦੇ ਬਿਲਦਾ ਪਿੰਡ ਵਿੱਚ ਵਾਪਰਿਆ।

Related Articles

Leave a Reply

Your email address will not be published. Required fields are marked *

Back to top button