Punjab

ਭਾਰਤ ਦੇ ਪਹਿਲੇ ਨਿੱਜੀ ਸੈਟੇਲਾਈਟ ਤਾਰਾਮੰਡਲ ‘ਫਾਇਰਫਲਾਈ’ ਨੂੰ ਸਫਲਤਾਪੂਰਵਕ ਕੀਤਾ ਗਿਆ ਲਾਂਚ – ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 19 ਜਨਵਰੀ – ‘ਮਨ ਕੀ ਬਾਤ’ ਦੇ 118ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,, “ਅੱਜ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਭਾਰਤ ਦੇ ਸਪੇਸ-ਟੈਕ ਸਟਾਰਟਅੱਪ, ਬੰਗਲੁਰੂ ਦੇ ਪਿਕਸਲ ਨੇ ਭਾਰਤ ਦੇ ਪਹਿਲੇ ਨਿੱਜੀ ਸੈਟੇਲਾਈਟ ਤਾਰਾਮੰਡਲ ‘ਫਾਇਰਫਲਾਈ’ ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ। ਇਹ ਸੈਟੇਲਾਈਟ ਤਾਰਾਮੰਡਲ ਦੁਨੀਆ ਦਾ ਸਭ ਤੋਂ ਉੱਚਾ-ਰੈਜ਼ੋਲਿਊਸ਼ਨ ਵਾਲਾ ਹਾਈਪਰਸਪੈਕਟ੍ਰਲ ਸੈਟੇਲਾਈਟ ਤਾਰਾਮੰਡਲ ਹੈ।”

Related Articles

Leave a Reply

Your email address will not be published. Required fields are marked *

Back to top button