ਨਵੀਂ ਦਿੱਲੀ, 8 ਫਰਵਰੀ-ਭਾਜਪਾ ਆਗੂ ਪਰਵੇਸ਼ ਵਰਮਾ ਤੇ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜਿੱਤ ਤੋਂ ਨਤਮਸਤਕ ਹੋਏ।