Punjab

ਬੀ.ਐੱਸ.ਐਫ਼. ਵਲੋਂ ਫਿਰੋਜ਼ਪੁਰ ਸਰਹੱਦ ਤੋਂ ਪਿਸਤੌਲ, 2 ਮੈਗਜ਼ੀਨ ਤੇ ਨਸ਼ੀਲੇ ਪਦਾਰਥ ਬਰਾਮਦ

ਫਿਰੋਜ਼ਪੁਰ, 12 ਫਰਵਰੀ- ਬੀ.ਐੱਸ.ਐਫ਼. ਖੁਫ਼ੀਆ ਵਿੰਗ ਵਲੋਂ ਸਰਹੱਦੀ ਖੇਤਰ ਵਿਚ ਤਲਾਸ਼ੀ ਦੌਰਾਨ ਪਿੰਡ ਕਮਾਲੇਵਾਲਾ ਦੇ ਨਾਲ ਲੱਗਦੇ ਖੇਤ ਵਿਚੋਂ ਇਕ ਗਲੋਕ ਪਿਸਤੌਲ (ਆਸਟ੍ਰੀਆ ਵਿਚ ਬਣਿਆ) ਦੇ ਨਾਲ-ਨਾਲ 2 ਪਿਸਤੌਲ ਮੈਗਜ਼ੀਨ ਅਤੇ 35 ਗ੍ਰਾਮ ਸ਼ੱਕੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।

Related Articles

Leave a Reply

Your email address will not be published. Required fields are marked *

Back to top button