International

ਫ਼ਿਲਮ ਇੰਡਸਟਰੀ ‘ਚ ਛਾਇਆ ਮਾਤਮ, ਮਸ਼ਹੂਰ ਕਾਮੇਡੀਅਨ ਦੀ ਹੋਈ ਮੌਤ; ਸਾਹਮਣੇ ਆਈ ਇਹ ਵਜ੍ਹਾ

ਦਿੱਲੀ, 3 ਅਗਸਤ : ਤਾਮਿਲ ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਆਈ ਹੈ। ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਮਦਨ ਬੌਬ ਦਾ ਕੈਂਸਰ ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 71 ਸਾਲ ਦੀ ਉਮਰ ਵਿੱਚ ਚੇਨਈ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਤਾਮਿਲ ਸਿਨੇਮਾ ਅਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।

ਕੌਣ ਸੀ ਮਦਨ ਬੌਬ?

Related Articles

Leave a Reply

Your email address will not be published. Required fields are marked *

Back to top button