ਅਸਾਮ, 24 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਝੂਮੋਇਰ ਬਿਨੰਦਨੀ’ ਸਮਾਗਮ ਵਿਚ ਸ਼ਾਮਿਲ ਹੋਣ ਲਈ ਗੁਹਾਟੀ ਦੇ ਸਰਸੁਜਈ ਸਟੇਡੀਅਮ ਵਿਚ ਪਹੁੰਚੇ ਤੇ ਸੀ.ਐਮ. ਹਿਮੰਤ ਬਿਸਵਾ ਸਰਮਾ ਵੀ ਉਨ੍ਹਾਂ ਦੇ ਨਾਲ ਹਨ।