National

ਪਾਦਰੀ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼

ਪਤਨੀ ਨਾਲ ਮਿਲ ਕੇ ਚਰਚ ਦੇ ਮੈਂਬਰਾਂ ਨਾਲ 10 ਸਾਲ ਕਰਦਾ ਰਿਹੈ ਇਹ ਹਰਕਤਾਂ

ਨਵੀਂ ਦਿੱਲੀ, ,13 ਮਈ- ਅਮਰੀਕਾ ਦੇ ਨਿਊ ਜਰਸੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਅਮਰੀਕੀ ਪਾਦਰੀ ਅਤੇ ਉਸ ਦੀ ਪਤਨੀ ‘ਤੇ ਚਰਚ ਦੇ ਮੈਂਬਰਾਂ ਨੂੰ ਗੁਲਾਮ ਬਣਾਉਣ ਅਤੇ ਉਨ੍ਹਾਂ ਨੂੰ 10 ਸਾਲਾਂ ਤੱਕ ਕੰਮ ਕਰਨ ਲਈ ਮਜ਼ਬੂਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਕੰਮ ਤੋਂ ਇਲਾਵਾ ਉਸ ‘ਤੇ ਜਿਨਸੀ ਸ਼ੋਸ਼ਣ ਦਾ ਵੀ ਦੋਸ਼ ਹੈ। ਫੈਡਰਲ ਪ੍ਰੌਸੀਕਿਊਟਰਾਂ ਨੇ ਕਿਹਾ ਕਿ ਨਿਊ ਜਰਸੀ ਦੇ ਇੱਕ ਸਵੈ-ਘੋਸ਼ਿਤ ਪਾਦਰੀ ਅਤੇ ਉਸ ਦੀ ਪਤਨੀ ਨੇ ਚਰਚ ਦੇ ਮੈਂਬਰਾਂ ਨੂੰ ਲਗਭਗ 10 ਸਾਲਾਂ ਤੱਕ ਗੁਲਾਮੀ ਅਤੇ ਸੈਕਸ ਲਈ ਮਜਬੂਰ ਕੀਤਾ, ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਪਾਲਣਾ ਨਹੀਂ ਕਰਦੇ ਤਾਂ ਰੱਬ ਉਨ੍ਹਾਂ ਨੂੰ ਸਜ਼ਾ ਦੇਵੇਗਾ।

Related Articles

Leave a Reply

Your email address will not be published. Required fields are marked *

Back to top button